SKIP TO MAIN CONTENT

ਭਾਰਤੀ ਮੂਲ ਦੇ ਜੋੜੇ ਦੀ ਦੁਕਾਨ ਤੋਂ ਵਿਕੀ 1 ਮਿਲੀਅਨ ਡਾਲਰ ਦੀ ਜੇਤੂ ਲਾਟਰੀ ਟਿਕਟ

Indian origin Adelaide based couple Abhinav Kashyap and Beerpal Kaur standing in front of a background displaying endless dollar notes
ਬੀਰਪਾਲ ਕੌਰ ਇੱਕ ਰਜਿਸਟਰਡ ਨਰਸ ਹਨ ਅਤੇ ਉਨ੍ਹਾਂ ਦੇ ਪਤੀ ਅਭਿਨਵ ਕਸ਼ਯਪ ਐਡੀਲੇਡ ਵਿੱਚ 'ਆਸਟ੍ਰੇਲੀਆ ਪੋਸਟ' ਦਾ ਇੱਕ ਆਊਟਲੈੱਟ ਚਲਾਉਂਦੇ ਹਨ। Credit: Background: Pexels, Foreground supplied by Mr Kashyap

"ਸਾਨੂੰ ਖੁਸ਼ੀ ਹੈ ਕਿ ਅਸੀਂ ਕਿਸੇ ਹੋਰ ਦੀ ਜ਼ਿੰਦਗੀ ਬਦਲਣ ਵਾਲੀ ਜਿੱਤ ਵਿੱਚ ਭੂਮਿਕਾ ਨਿਭਾ ਸਕੇ।" ਇਹ ਕਹਿਣਾ ਹੈ ਐਡੀਲੇਡ ਵਿੱਚ ਦੁਕਾਨ ਚਲਾਉਣ ਵਾਲੇ ਅਭਿਨਵ ਕਸ਼ਯਪ ਦੀ ਪਤਨੀ, ਬੀਰਪਾਲ ਕੌਰ ਦਾ। ਇਹ ਜੋੜਾ ਲਗਭਗ 12 ਸਾਲਾਂ ਤੋਂ ਆਸਟ੍ਰੇਲੀਆ ਵਿੱਚ ਰਹਿ ਰਿਹਾ ਹੈ। ਕਸ਼ਯਪ ਤਕਰੀਬਨ ਪਿਛਲੇ ਛੇ ਸਾਲਾਂ ਤੋਂ 'ਆਸਟ੍ਰੇਲੀਆ ਪੋਸਟ' ਦਾ ਕੇਂਦਰ ਚਲਾ ਰਹੇ ਹਨ। ਉਨ੍ਹਾਂ ਦਾ ਕਾਰੋਬਾਰ ਉਦੋਂ ਸੁਰਖੀਆਂ ਵਿੱਚ ਆਇਆ ਜਦੋਂ ਉਨ੍ਹਾਂ ਵੱਲੋਂ ਵੇਚੀ ਗਈ ਇੱਕ ਲਾਟਰੀ ਟਿਕਟ ਨੇ 1 ਮਿਲੀਅਨ ਡਾਲਰ ਦਾ ਇਨਾਮ ਜਿੱਤਿਆ।

Published

By Shyna Kalra

Presented by Shyna Kalra

Source: SBS

Skip to podcast episode content

"ਸਾਨੂੰ ਖੁਸ਼ੀ ਹੈ ਕਿ ਅਸੀਂ ਕਿਸੇ ਹੋਰ ਦੀ ਜ਼ਿੰਦਗੀ ਬਦਲਣ ਵਾਲੀ ਜਿੱਤ ਵਿੱਚ ਭੂਮਿਕਾ ਨਿਭਾ ਸਕੇ।" ਇਹ ਕਹਿਣਾ ਹੈ ਐਡੀਲੇਡ ਵਿੱਚ ਦੁਕਾਨ ਚਲਾਉਣ ਵਾਲੇ ਅਭਿਨਵ ਕਸ਼ਯਪ ਦੀ ਪਤਨੀ, ਬੀਰਪਾਲ ਕੌਰ ਦਾ। ਇਹ ਜੋੜਾ ਲਗਭਗ 12 ਸਾਲਾਂ ਤੋਂ ਆਸਟ੍ਰੇਲੀਆ ਵਿੱਚ ਰਹਿ ਰਿਹਾ ਹੈ। ਕਸ਼ਯਪ ਤਕਰੀਬਨ ਪਿਛਲੇ ਛੇ ਸਾਲਾਂ ਤੋਂ 'ਆਸਟ੍ਰੇਲੀਆ ਪੋਸਟ' ਦਾ ਕੇਂਦਰ ਚਲਾ ਰਹੇ ਹਨ। ਉਨ੍ਹਾਂ ਦਾ ਕਾਰੋਬਾਰ ਉਦੋਂ ਸੁਰਖੀਆਂ ਵਿੱਚ ਆਇਆ ਜਦੋਂ ਉਨ੍ਹਾਂ ਵੱਲੋਂ ਵੇਚੀ ਗਈ ਇੱਕ ਲਾਟਰੀ ਟਿਕਟ ਨੇ 1 ਮਿਲੀਅਨ ਡਾਲਰ ਦਾ ਇਨਾਮ ਜਿੱਤਿਆ।

Disclaimer: Views expressed are those of the individuals. SBS neither supports nor condemns these views. Readers seeking support for gambling concerns can contact the National Gambling Helpline on 1800 858 858 for free, professional and confidential support 24 hours a day, 7 days a week. More information is available at www.gamblinghelponline.org.au

🎧 ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।

📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।

📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।

Latest podcast episodes

Follow SBS Punjabi

Download our apps

Watch on SBS

Punjabi News

Stream now