ਇਸ ਫਿਲਮ ਬਾਰੇ ਵੇਰਵੇ ਸਾਂਝੇ ਕਰਦਿਆਂ ਕੁਲਵਿੰਦਰ ਬਿੱਲਾ ਨੇ ਕਿਹਾ ਕਿ ਫਿਲਮ ਦੀ ਕਹਾਣੀ ਉਨ੍ਹਾਂ ਸਮਿਆਂ ਦੇ ਮਾਹੌਲ ਨੂੰ ਦਰਸਾਉਂਦੀ ਹੈ ਜਦੋਂ ਟੈਲੀਵਿਜ਼ਨ ਬਹੁਤ ਘੱਟ ਲੋਕਾਂ ਦੇ ਘਰ ਹੁੰਦਾ ਸੀ। ਇਸ ਬਾਰੇ ਵਿਸਥਾਰਤ ਇੰਟਰਵਿਊ ਇੱਥੇ ਸੁਣੋ:
'ਜੋ ਗੱਲਾਂ ਲੋਕਾਂ ਨਾਲ ਜੁੜੀਆਂ ਹਨ, ਸਦਾ ਓਹੀ ਗਾਈਆਂ ਤੇ ਫਿਲਮਾਈਆਂ': ਕੁਲਵਿੰਦਰ ਬਿੱਲਾ

A screenshot from Punjabi movie Television Source: Unisys
ਆਪਣੀ ਨਵੀਂ ਫਿਲਮ 'ਟੈਲੀਵਿਜ਼ਨ' ਬਾਰੇ ਵਿਸ਼ੇਸ਼ ਗੱਲਬਾਤ ਕਰਦਿਆਂ ਪੰਜਾਬੀ ਗਾਇਕ ਅਤੇ ਅਭਿਨੇਤਾ ਕੁਲਵਿੰਦਰ ਬਿੱਲਾ ਨੇ ਕਿਹਾ ਕਿ ਲੋਕਾਂ ਨਾਲ ਜੁੜੀਆਂ ਗੱਲਾਂ ਨੂੰ ਸੰਗੀਤ ਜਾਂ ਫ਼ਿਲਮਾਂ ਦੇ ਜ਼ਰੀਏ ਬਿਆਨ ਕਰਨ ਨੂੰ ਹੀ ਉਹ ਆਪਣੀ ਉਪਲਭਦੀ ਮੰਨਦੇ ਹਨ।
Share