SKIP TO MAIN CONTENT

2025 ਫੈਡਰਲ ਇਲੈਕਸ਼ਨ 'ਚ ਲੇਬਰ ਪਾਰਟੀ ਦੀ ਜਿੱਤ, ਐਂਥਨੀ ਅਲਬਾਨੀਜ਼ੀ ਮੁੜ ਬਣਨਗੇ ਪ੍ਰਧਾਨ ਮੰਤਰੀ

GENERIC ELEX 25 ALBO HEADER.png
ਲੇਬਰ ਪਾਰਟੀ ਨੇ 2025 ਦੀਆ ਫ਼ੇਡਰਲ ਚੋਣਾਂ ਜਿੱਤ ਲਈਆਂ ਹਨ , ਐਂਥਨੀ ਅਲਬਾਨੀਜ਼ੀ 2004 ਤੋਂ ਬਾਅਦ ਲਗਾਤਾਰ ਦੋ ਚੋਣਾਂ ਜਿੱਤਣ ਵਾਲੇ ਪਹਿਲੇ ਪ੍ਰਧਾਨ ਮੰਤਰੀ ਹੋਣਗੇ। Credit: SBS

ਆਸਟ੍ਰੇਲੀਆਈ ਲੋਕ ਦੁਬਾਰਾ ਚੁਣੀ ਗਈ ਲੇਬਰ ਸਰਕਾਰ ਤੋਂ ਕੀ ਉਮੀਦ ਕਰ ਸਕਦੇ ਹਨ? ਪੇਸ਼ ਹੈ ਚੋਣ ਮੁਹਿੰਮ ਦੌਰਾਨ ਲੇਬਰ ਵੱਲੋਂ ਵਾਅਦਾ ਕੀਤੀਆਂ ਗਈਆਂ ਮੁੱਖ ਨੀਤੀਆਂ ਤੇ ਚਾਨਣਾ ਪਾਉਂਦੀ ਇਹ ਖਾਸ ਰਿਪੋਰਟ।


Published

Updated

By Sumeet Kaur

Source: SBS


Skip to podcast episode content

ਆਸਟ੍ਰੇਲੀਆਈ ਲੋਕ ਦੁਬਾਰਾ ਚੁਣੀ ਗਈ ਲੇਬਰ ਸਰਕਾਰ ਤੋਂ ਕੀ ਉਮੀਦ ਕਰ ਸਕਦੇ ਹਨ? ਪੇਸ਼ ਹੈ ਚੋਣ ਮੁਹਿੰਮ ਦੌਰਾਨ ਲੇਬਰ ਵੱਲੋਂ ਵਾਅਦਾ ਕੀਤੀਆਂ ਗਈਆਂ ਮੁੱਖ ਨੀਤੀਆਂ ਤੇ ਚਾਨਣਾ ਪਾਉਂਦੀ ਇਹ ਖਾਸ ਰਿਪੋਰਟ।


ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵੀਜਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।


Latest podcast episodes

Follow SBS Punjabi

Download our apps

Watch on SBS

Punjabi News

Stream now