SKIP TO MAIN CONTENT

ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ: NAIDOC ਹਫ਼ਤਾ ਵਿਸ਼ੇਸ਼

cutout pics (2).png
ਐਸ ਬੀ ਐਸ ਪੰਜਾਬੀ ਪ੍ਰੋਗਰਾਮ ਨਾਲ ਜੁੜੋ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਤੋਂ 5 ਵਜੇ। Credit: Supplied/Getty/SBS News

ਐਸ ਬੀ ਐਸ ਪੰਜਾਬੀ ਦਾ ਇਹ ਰੇਡੀਉ ਪ੍ਰੋਗ੍ਰਾਮ, NAIDOC ਹਫ਼ਤਾ ਵਿਸ਼ੇਸ਼ ਹੈ। ਇਸ ਪ੍ਰੋਗਰਾਮ ਵਿੱਚ ਆਸਟ੍ਰੇਲੀਆ ਦੇ ਮੂਲ ਵਾਸੀਆਂ ਬਾਰੇ ਜਾਣੋ। ਸਮਝੋ ਕਿ ਵੈਲਕਮ ਟੂ ਕੰਟਰੀ ਕੀ ਹੁੰਦਾ ਹੈ? ਅਤੇ ਸੁਣੋ ਫਸਟ ਨੇਸ਼ਨਜ਼ ਬੱਚਿਆਂ ਨੂੰ ਪਰਿਵਾਰਾਂ ਤੋਂ ਜ਼ਬਰਦਸਤੀ ਵੱਖ ਕਰਨ ਵਾਲੀ 'ਸਟੋਲਨ ਜਨਰੇਸ਼ਨ' ਨੀਤੀ ਦੇ ਸ਼ਿਕਾਰ ਹੋਏ ਲੋਕਾਂ ਦੀ ਕਹਾਣੀ, ਉਨ੍ਹਾਂ ਦੀ ਜ਼ੁਬਾਨੀ। ਇਸ ਤੋਂ ਇਲਾਵਾ ਚਾਰ ਦਹਾਕਿਆਂ ਤੋਂ ਫੁੱਟਬਾਲ ਪ੍ਰਤੀ ਸਮਰਪਿਤ ਮੈਲਬਰਨ ਦੇ ਸਤਿੰਦਰ ਸੰਘੇੜਾ ਨਾਲ ਮੁਲਾਕਾਤ, ਖ਼ਬਰਾਂ, ਪੰਜਾਬੀ ਗੀਤ-ਸੰਗੀਤ, ਅਤੇ ਗੱਲਾਂਬਾਤਾਂ, ਇਸ ਪ੍ਰੋਗਰਾਮ ਰਾਹੀਂ ਸੁਣੋ...

Published

Updated

By Shyna Kalra

Presented by Shyna Kalra

Source: SBS

Skip to podcast episode content

ਐਸ ਬੀ ਐਸ ਪੰਜਾਬੀ ਦਾ ਇਹ ਰੇਡੀਉ ਪ੍ਰੋਗ੍ਰਾਮ, NAIDOC ਹਫ਼ਤਾ ਵਿਸ਼ੇਸ਼ ਹੈ। ਇਸ ਪ੍ਰੋਗਰਾਮ ਵਿੱਚ ਆਸਟ੍ਰੇਲੀਆ ਦੇ ਮੂਲ ਵਾਸੀਆਂ ਬਾਰੇ ਜਾਣੋ। ਸਮਝੋ ਕਿ ਵੈਲਕਮ ਟੂ ਕੰਟਰੀ ਕੀ ਹੁੰਦਾ ਹੈ? ਅਤੇ ਸੁਣੋ ਫਸਟ ਨੇਸ਼ਨਜ਼ ਬੱਚਿਆਂ ਨੂੰ ਪਰਿਵਾਰਾਂ ਤੋਂ ਜ਼ਬਰਦਸਤੀ ਵੱਖ ਕਰਨ ਵਾਲੀ 'ਸਟੋਲਨ ਜਨਰੇਸ਼ਨ' ਨੀਤੀ ਦੇ ਸ਼ਿਕਾਰ ਹੋਏ ਲੋਕਾਂ ਦੀ ਕਹਾਣੀ, ਉਨ੍ਹਾਂ ਦੀ ਜ਼ੁਬਾਨੀ। ਇਸ ਤੋਂ ਇਲਾਵਾ ਚਾਰ ਦਹਾਕਿਆਂ ਤੋਂ ਫੁੱਟਬਾਲ ਪ੍ਰਤੀ ਸਮਰਪਿਤ ਮੈਲਬਰਨ ਦੇ ਸਤਿੰਦਰ ਸੰਘੇੜਾ ਨਾਲ ਮੁਲਾਕਾਤ, ਖ਼ਬਰਾਂ, ਪੰਜਾਬੀ ਗੀਤ-ਸੰਗੀਤ, ਅਤੇ ਗੱਲਾਂਬਾਤਾਂ, ਇਸ ਪ੍ਰੋਗਰਾਮ ਰਾਹੀਂ ਸੁਣੋ...

First Nations listeners seeking support can contact the crisis hotline 13YARN (13 92 76). 24-hour support is also available from Brother to Brother on 1800 435 799 and Yarning SafeNStrong on 1800 959 563.

🎧 ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।

📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।

📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।

Latest podcast episodes

Follow SBS Punjabi

Download our apps

Watch on SBS

Punjabi News

Stream now