SKIP TO MAIN CONTENT

ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ: ਬਜਟ ਵਿਸ਼ੇਸ਼

cutout pics (5).jpg
ਐਸ ਬੀ ਐਸ ਪੰਜਾਬੀ ਪ੍ਰੋਗਰਾਮ ਨਾਲ ਲਾਈਵ ਜੁੜੋ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਤੋਂ 5 ਵਜੇ। Credit: SBS News

ਆਸਟ੍ਰੇਲੀਆ ਦੇ ਸੰਘੀ ਬਜਟ ਵਿੱਚ ਕੀਤੇ ਗਏ ਵੱਡੇ ਐਲਾਨਾਂ, ਹਾਊਸਿੰਗ ਮਾਰਕੀਟ ‘ਤੇ ਪੈਣ ਵਾਲੇ ਅਸਰ ਅਤੇ ਪਰਵਾਸ ਨਾਲ ਜੁੜੀਆਂ ਨਵੀਆਂ ਨੀਤੀਆਂ ਦੀ ਵਿਸਥਾਰਿਤ ਜਾਣਕਾਰੀ ਲੈਕੇ ਆਇਆ ਹੈ ਐਸ ਬੀ ਐਸ ਪੰਜਾਬੀ ਦਾ ਇਹ ਖ਼ਾਸ ਰੇਡੀਓ ਪ੍ਰੋਗਰਾਮ। ਜਾਣੋ ਕਿ ਨਵੇਂ ਬਜਟ ਨਾਲ ਕਿਹੜੇ ਵਰਗਾਂ ਨੂੰ ਰਾਹਤ ਮਿਲੀ ਅਤੇ ਕੌਣ ਪ੍ਰਭਾਵਿਤ ਹੋ ਸਕਦਾ ਹੈ। ਇਸਦੇ ਨਾਲ ਹੀ ਸੁਣੋ ਦਿਲਚਸਪ ਮੁਲਾਕਾਤਾਂ ਅਤੇ ਚੋਣਵੇਂ ਪੰਜਾਬੀ ਗਾਣੇ ਵੀ।

Published

By Shyna Kalra

Presented by Shyna Kalra

Source: SBS

Skip to podcast episode content

ਆਸਟ੍ਰੇਲੀਆ ਦੇ ਸੰਘੀ ਬਜਟ ਵਿੱਚ ਕੀਤੇ ਗਏ ਵੱਡੇ ਐਲਾਨਾਂ, ਹਾਊਸਿੰਗ ਮਾਰਕੀਟ ‘ਤੇ ਪੈਣ ਵਾਲੇ ਅਸਰ ਅਤੇ ਪਰਵਾਸ ਨਾਲ ਜੁੜੀਆਂ ਨਵੀਆਂ ਨੀਤੀਆਂ ਦੀ ਵਿਸਥਾਰਿਤ ਜਾਣਕਾਰੀ ਲੈਕੇ ਆਇਆ ਹੈ ਐਸ ਬੀ ਐਸ ਪੰਜਾਬੀ ਦਾ ਇਹ ਖ਼ਾਸ ਰੇਡੀਓ ਪ੍ਰੋਗਰਾਮ। ਜਾਣੋ ਕਿ ਨਵੇਂ ਬਜਟ ਨਾਲ ਕਿਹੜੇ ਵਰਗਾਂ ਨੂੰ ਰਾਹਤ ਮਿਲੀ ਅਤੇ ਕੌਣ ਪ੍ਰਭਾਵਿਤ ਹੋ ਸਕਦਾ ਹੈ। ਇਸਦੇ ਨਾਲ ਹੀ ਸੁਣੋ ਦਿਲਚਸਪ ਮੁਲਾਕਾਤਾਂ ਅਤੇ ਚੋਣਵੇਂ ਪੰਜਾਬੀ ਗਾਣੇ ਵੀ।

🎧 ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।

📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।

📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।

Latest podcast episodes

Follow SBS Punjabi

Download our apps

Watch on SBS

Punjabi News

Stream now