Watch FIFA World Cup 2026™

LIVE, FREE and EXCLUSIVE starting June 12 2026

ਕੈਪੀਟਲ ਗੇਨ ਅਤੇ ਨੈਗੇਟਿਵ ਗੇਅਰਿੰਗ ਬਦਲਾਅ: ਬਜਟ 2026-27 ਨਾਲ ਘਰਾਂ ਦੀਆਂ ਕੀਮਤਾਂ ‘ਤੇ ਕਿਹੋ ਜਿਹਾ ਅਸਰ?

cutout pics (3).jpg

ਕੀ ਬਜਟ ਐਲਾਨ ਰਿਹਾਇਸ਼ੀ ਸੰਕਟ ਨੂੰ ਠੀਕ ਕਰ ਸਕਦੇ ਹਨ? Credit: SBS News

ਸਰਕਾਰ ਨੇ ਸੰਘੀ ਬਜਟ 2026-27 ਵਿੱਚ ਹਾਊਸਿੰਗ ਮਾਰਕੀਟ ਲਈ ਕਈ ਵੱਡੇ ਟੈਕਸ ਸੁਧਾਰਾਂ ਦਾ ਐਲਾਨ ਕੀਤਾ ਹੈ, ਜਿਨ੍ਹਾਂ ਵਿੱਚ negative gearing ਨੂੰ ਨਵੇਂ ਨਿਰਮਾਣਾਂ ਤੱਕ ਸੀਮਤ ਕਰਨਾ ਅਤੇ ਪੂੰਜੀ ਲਾਭ ਟੈਕਸ ਛੋਟ ਨੂੰ ਮਹਿੰਗਾਈ ਨਾਲ ਜੋੜਨਾ ਸ਼ਾਮਲ ਹੈ। ਖ਼ਜਾਨਚੀ ਜਿਮ ਚਲਰਮਜ਼ ਮੁਤਾਬਕ ਇਹ ਕਦਮ ਪਹਿਲਾ ਘਰ ਖਰੀਦਣ ਵਾਲਿਆਂ ਲਈ ਮਦਦਗਾਰ ਹੋਣਗੇ, ਪਰ ਮਾਹਿਰ ਇਸ ਦੇ ਅਸਰ ਨੂੰ ਲੈ ਕੇ ਵੱਖ-ਵੱਖ ਰਾਏ ਰੱਖਦੇ ਹਨ। ਸੁਣੋ ਮਾਹਿਰਾਂ ਦੀ ਰਾਏ ਐਸ ਬੀ ਐਸ ਪੰਜਾਬੀ ਦੇ ਇਸ ਪੌਡਕਾਸਟ ਵਿੱਚ

Published

Updated

By Shyna Kalra

Presented by Shyna Kalra

Source: SBS

Share this with family and friends

ਸਰਕਾਰ ਨੇ ਸੰਘੀ ਬਜਟ 2026-27 ਵਿੱਚ ਹਾਊਸਿੰਗ ਮਾਰਕੀਟ ਲਈ ਕਈ ਵੱਡੇ ਟੈਕਸ ਸੁਧਾਰਾਂ ਦਾ ਐਲਾਨ ਕੀਤਾ ਹੈ, ਜਿਨ੍ਹਾਂ ਵਿੱਚ negative gearing ਨੂੰ ਨਵੇਂ ਨਿਰਮਾਣਾਂ ਤੱਕ ਸੀਮਤ ਕਰਨਾ ਅਤੇ ਪੂੰਜੀ ਲਾਭ ਟੈਕਸ ਛੋਟ ਨੂੰ ਮਹਿੰਗਾਈ ਨਾਲ ਜੋੜਨਾ ਸ਼ਾਮਲ ਹੈ। ਖ਼ਜਾਨਚੀ ਜਿਮ ਚਲਰਮਜ਼ ਮੁਤਾਬਕ ਇਹ ਕਦਮ ਪਹਿਲਾ ਘਰ ਖਰੀਦਣ ਵਾਲਿਆਂ ਲਈ ਮਦਦਗਾਰ ਹੋਣਗੇ, ਪਰ ਮਾਹਿਰ ਇਸ ਦੇ ਅਸਰ ਨੂੰ ਲੈ ਕੇ ਵੱਖ-ਵੱਖ ਰਾਏ ਰੱਖਦੇ ਹਨ। ਸੁਣੋ ਮਾਹਿਰਾਂ ਦੀ ਰਾਏ ਐਸ ਬੀ ਐਸ ਪੰਜਾਬੀ ਦੇ ਇਸ ਪੌਡਕਾਸਟ ਵਿੱਚ

🎧 ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।

📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।

📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।

Latest podcast episodes

Follow SBS Punjabi

Download our apps

Watch on SBS

Punjabi News

Stream now