Watch FIFA World Cup 2026™

LIVE, FREE and EXCLUSIVE starting June 12 2026

ਸੰਘੀ ਬਜਟ: ਔਨਸ਼ੋਰ ਤੇ ਟ੍ਰੇਡ ਕਾਮਿਆਂ ਨੂੰ ਤਰਜੀਹ, ਪਾਰਟਨਰ-ਪੇਰੈਂਟ ਵੀਜ਼ਿਆਂ ਲਈ ਵੱਧ ਸਕਦਾ ਹੈ ਇੰਤਜ਼ਾਰ

cutout pics (4).jpg

ਸਰਕਾਰ ਉਸਾਰੀ ਅਤੇ ਬਿਜਲੀ ਦੇ ਖੇਤਰਾਂ ਵਿੱਚ ਹੁਨਰਾਂ ਦੀ ਘਾਟ ਨੂੰ ਪੂਰਾ ਕਰਨ ਲਈ ਕਦਮ ਚੁੱਕ ਰਹੀ ਹੈ। Credit: SBS News

ਫੈਡਰਲ ਸਰਕਾਰ ਹੁਨਰਮੰਦ ਕਾਮਿਆਂ ਦੀ ਘਾਟ ਪੂਰੀ ਕਰਨ ਲਈ ਆਪਣੀ ਸਥਾਈ ਪ੍ਰਵਾਸ ਪ੍ਰਣਾਲੀ ਵਿੱਚ ਬਦਲਾਅ ਕਰ ਰਹੀ ਹੈ, ਜਿਸ ਤਹਿਤ ਬਿਹਤਰ ਸਿੱਖਿਅਤ, ਉੱਚ-ਹੁਨਰਮੰਦ ਅਤੇ ਨੌਜਵਾਨ ਪ੍ਰਵਾਸੀਆਂ ਨੂੰ ਤਰਜੀਹ ਦਿੱਤੀ ਜਾਵੇਗੀ। ਬਜਟ 2026-27 ਮੁਤਾਬਕ ਸਥਾਈ ਪ੍ਰਵਾਸ ਪ੍ਰੋਗਰਾਮ 185,000 ਸਥਾਨਾਂ ਤੱਕ ਸੀਮਤ ਰਹੇਗਾ, ਜਿਨ੍ਹਾਂ ਵਿੱਚੋਂ 70 ਫੀਸਦ ਤੋਂ ਵੱਧ ਸਥਾਨ ਹੁਨਰਮੰਦ ਪ੍ਰਵਾਸੀਆਂ ਲਈ ਰਾਖਵੇਂ ਹੋਣਗੇ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਨਾਲ ਆਸਟ੍ਰੇਲੀਆ ਵਿੱਚ ਰਹਿ ਰਹੇ ਕਾਮਿਆਂ ਨੂੰ ਫਾਇਦਾ ਹੋ ਸਕਦਾ ਹੈ, ਪਰ ਫੈਮਿਲੀ ਵੀਜ਼ਾ, ਖਾਸ ਕਰਕੇ ਪੇਰੈਂਟ ਅਤੇ ਪਾਰਟਨਰ ਨਕਾਰਾਤਮਕ ਅਸਰ ਪੈ ਸਕਦਾ ਹੈ। ਸੁਣੋ ਪੂਰੀ ਰਿਪੋਰਟ ਇਸ ਪੌਡਕਾਸਟ ਵਿੱਚ...

Published

Updated

By Shyna Kalra

Presented by Shyna Kalra

Source: SBS

Share this with family and friends

ਫੈਡਰਲ ਸਰਕਾਰ ਹੁਨਰਮੰਦ ਕਾਮਿਆਂ ਦੀ ਘਾਟ ਪੂਰੀ ਕਰਨ ਲਈ ਆਪਣੀ ਸਥਾਈ ਪ੍ਰਵਾਸ ਪ੍ਰਣਾਲੀ ਵਿੱਚ ਬਦਲਾਅ ਕਰ ਰਹੀ ਹੈ, ਜਿਸ ਤਹਿਤ ਬਿਹਤਰ ਸਿੱਖਿਅਤ, ਉੱਚ-ਹੁਨਰਮੰਦ ਅਤੇ ਨੌਜਵਾਨ ਪ੍ਰਵਾਸੀਆਂ ਨੂੰ ਤਰਜੀਹ ਦਿੱਤੀ ਜਾਵੇਗੀ। ਬਜਟ 2026-27 ਮੁਤਾਬਕ ਸਥਾਈ ਪ੍ਰਵਾਸ ਪ੍ਰੋਗਰਾਮ 185,000 ਸਥਾਨਾਂ ਤੱਕ ਸੀਮਤ ਰਹੇਗਾ, ਜਿਨ੍ਹਾਂ ਵਿੱਚੋਂ 70 ਫੀਸਦ ਤੋਂ ਵੱਧ ਸਥਾਨ ਹੁਨਰਮੰਦ ਪ੍ਰਵਾਸੀਆਂ ਲਈ ਰਾਖਵੇਂ ਹੋਣਗੇ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਨਾਲ ਆਸਟ੍ਰੇਲੀਆ ਵਿੱਚ ਰਹਿ ਰਹੇ ਕਾਮਿਆਂ ਨੂੰ ਫਾਇਦਾ ਹੋ ਸਕਦਾ ਹੈ, ਪਰ ਫੈਮਿਲੀ ਵੀਜ਼ਾ, ਖਾਸ ਕਰਕੇ ਪੇਰੈਂਟ ਅਤੇ ਪਾਰਟਨਰ ਨਕਾਰਾਤਮਕ ਅਸਰ ਪੈ ਸਕਦਾ ਹੈ। ਸੁਣੋ ਪੂਰੀ ਰਿਪੋਰਟ ਇਸ ਪੌਡਕਾਸਟ ਵਿੱਚ...

Key Points

  • ਅੰਤਰਰਾਸ਼ਟਰੀ ਵਿਦਿਆਰਥੀ ਵੀਜ਼ਾ ਪ੍ਰਣਾਲੀ ਨੂੰ ਮਜ਼ਬੂਤ ਕਰਨ ਅਤੇ ਵਿਦਿਆਰਥੀ ਵੀਜ਼ਾ ਅਰਜ਼ੀਆਂ ਦੀ ਜਾਂਚ ਹੋਰ ਸਖ਼ਤ ਕਰਨ ਲਈ $19.8 ਮਿਲੀਅਨ ਖਰਚ ਕੀਤੇ ਜਾਣਗੇ।
  • ਸਰਕਾਰ ਪ੍ਰਵਾਸੀ ਵਪਾਰ ਕਰਮਚਾਰੀਆਂ ਲਈ ਤੇਜ਼ skills assessment ਅਤੇ occupational licensing ਪ੍ਰਕਿਰਿਆ ਨੂੰ ਤੇਜ਼ ਕਰਨ ਲਈ $85.2 ਮਿਲੀਅਨ ਖਰਚ ਕਰੇਗੀ।
  • ਸਰਕਾਰ ਪ੍ਰਵਾਸੀ ਕਰਮਚਾਰੀਆਂ ਨੂੰ ਵਰਕਫੋਰਸ ਸੇਫਟੀ, ਸੁਰੱਖਿਆ ਅਤੇ ਕੰਪਲਾਇੰਸ ਬਾਰੇ ਸਿਖਾਉਣ ਲਈ ਦੋ ਸਾਲਾਂ ਵਿੱਚ $27 ਮਿਲੀਅਨ ਖਰਚ ਕਰੇਗੀ।

Disclaimer: This content is for general information purposes only, and should not be used as a substitute for consultation with professional advisers.

🎧 ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।

📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।

📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।

Latest podcast episodes

Follow SBS Punjabi

Download our apps

Watch on SBS

Punjabi News

Stream now