Watch FIFA World Cup 2026™

LIVE, FREE and EXCLUSIVE

ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ

Listen to the full SBS Punjabi Radio Show.jpg
Listen to the full SBS Punjabi radio program of 4 June 2026. Credit: AAP/PR IMAGE/SBS/SukhiBal

ਐਸ ਬੀ ਐਸ ਪੰਜਾਬੀ ਦੇ ਇਸ ਰੇਡੀਓ ਪ੍ਰੋਗਰਾਮ ਵਿੱਚ ਸੁਣੋ ਉਸ ਨਵੇਂ ਅਧਿਐਨ ਬਾਰੇ, ਜਿਸ ਵਿੱਚ ਚੇਤਾਵਨੀ ਦਿੱਤੀ ਗਈ ਹੈ ਕਿ 2030 ਤੱਕ ਏਆਈ ਡਾਟਾ ਸੈਂਟਰ ਪਾਣੀ ਅਤੇ ਹੋਰ ਕੁਦਰਤੀ ਸ੍ਰੋਤਾਂ ਦੀ ਖਪਤ ਹਰ ਇੱਕ ਇਨਸਾਨ ਨਾਲੋਂ ਵੀ ਵੱਧ ਕਰਨ ਲੱਗ ਪੈਣਗੇ। ਇੰਟਰਵਿਊ ਸੈਗਮੈਂਟ ਵਿੱਚ ਮਿਲੋ ਪੰਜਾਬੀ-ਆਸਟ੍ਰੇਲੀਅਨ ਸੁੱਖੀ ਬਲ ਨਾਲ, ਜਿਨ੍ਹਾਂ ਨੇ ਨੇਪਾਲ ਦੀ ਚੁਣੌਤੀਪੂਰਨ ਚੋਟੀ ਮਾਊਂਟ ਐਮਾ ਦਬਲਮ ਫਤਿਹ ਕੀਤੀ ਹੈ। ਇਸ ਤੋਂ ਇਲਾਵਾ, 28ਵੇਂ ਗ੍ਰਿਫਿਥ ਸ਼ਹੀਦੀ ਟੂਰਨਾਮੈਂਟ ਨਾਲ ਸਬੰਧਤ ਅਹਿਮ ਜਾਣਕਾਰੀਆਂ ਵੀ ਸਾਂਝੀਆਂ ਕੀਤੀਆਂ ਗਈਆਂ ਹਨ। ਦੇਸ਼-ਵਿਦੇਸ਼ ਅਤੇ ਪੰਜਾਬ ਦੀਆਂ ਤਾਜ਼ਾ ਖ਼ਬਰਾਂ, ਦਿਲਚਸਪ ਗੱਲਬਾਤਾਂ ਅਤੇ ਸੁਰੀਲੇ ਗੀਤਾਂ ਨਾਲ ਭਰਪੂਰ ਇਹ ਪੂਰਾ ਪ੍ਰੋਗਰਾਮ, ਇਸ ਪੌਡਕਾਸਟ ਵਿੱਚ ਸੁਣੋ।

Published

Updated

By Puneet Dhingra

Presented by Puneet Dhingra

Source: SBS

Share this with family and friends

ਐਸ ਬੀ ਐਸ ਪੰਜਾਬੀ ਦੇ ਇਸ ਰੇਡੀਓ ਪ੍ਰੋਗਰਾਮ ਵਿੱਚ ਸੁਣੋ ਉਸ ਨਵੇਂ ਅਧਿਐਨ ਬਾਰੇ, ਜਿਸ ਵਿੱਚ ਚੇਤਾਵਨੀ ਦਿੱਤੀ ਗਈ ਹੈ ਕਿ 2030 ਤੱਕ ਏਆਈ ਡਾਟਾ ਸੈਂਟਰ ਪਾਣੀ ਅਤੇ ਹੋਰ ਕੁਦਰਤੀ ਸ੍ਰੋਤਾਂ ਦੀ ਖਪਤ ਹਰ ਇੱਕ ਇਨਸਾਨ ਨਾਲੋਂ ਵੀ ਵੱਧ ਕਰਨ ਲੱਗ ਪੈਣਗੇ। ਇੰਟਰਵਿਊ ਸੈਗਮੈਂਟ ਵਿੱਚ ਮਿਲੋ ਪੰਜਾਬੀ-ਆਸਟ੍ਰੇਲੀਅਨ ਸੁੱਖੀ ਬਲ ਨਾਲ, ਜਿਨ੍ਹਾਂ ਨੇ ਨੇਪਾਲ ਦੀ ਚੁਣੌਤੀਪੂਰਨ ਚੋਟੀ ਮਾਊਂਟ ਐਮਾ ਦਬਲਮ ਫਤਿਹ ਕੀਤੀ ਹੈ। ਇਸ ਤੋਂ ਇਲਾਵਾ, 28ਵੇਂ ਗ੍ਰਿਫਿਥ ਸ਼ਹੀਦੀ ਟੂਰਨਾਮੈਂਟ ਨਾਲ ਸਬੰਧਤ ਅਹਿਮ ਜਾਣਕਾਰੀਆਂ ਵੀ ਸਾਂਝੀਆਂ ਕੀਤੀਆਂ ਗਈਆਂ ਹਨ। ਦੇਸ਼-ਵਿਦੇਸ਼ ਅਤੇ ਪੰਜਾਬ ਦੀਆਂ ਤਾਜ਼ਾ ਖ਼ਬਰਾਂ, ਦਿਲਚਸਪ ਗੱਲਬਾਤਾਂ ਅਤੇ ਸੁਰੀਲੇ ਗੀਤਾਂ ਨਾਲ ਭਰਪੂਰ ਇਹ ਪੂਰਾ ਪ੍ਰੋਗਰਾਮ, ਇਸ ਪੌਡਕਾਸਟ ਵਿੱਚ ਸੁਣੋ।

ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।

Latest podcast episodes

Follow SBS Punjabi

Download our apps

Watch on SBS

Punjabi News

Stream now