SKIP TO MAIN CONTENT

ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ

Full prog.jpg
ਐਸ ਬੀ ਐਸ ਪੰਜਾਬੀ ਪ੍ਰੋਗਰਾਮ ਨਾਲ ਜੁੜੋ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਤੋਂ 5 ਵਜੇ। Credit: Supplied/Pexels/High Speed Rail Authority / AAP

ਇਸ ਰੇਡੀਓ ਪ੍ਰੋਗਰਾਮ ਰਾਹੀਂ ਸੁਣੋ ਅਹਿਮ ਖ਼ਬਰਾਂ ਅਤੇ ਨਾਲ ਹੀ ਸਾਡਾ ਹਫਤਾਵਾਰੀ ਸੈਗਮੇਂਟ 'ਪੰਜਾਬੀ ਡਾਇਸਪੋਰਾ'।ਖਾਸ ਇੰਟਰਵਿਊ 'ਚ ਸੁਣੋ ਕਿ ਕਿਵੇਂ ਟਾਰਨੇੱਟ ਵਿੱਚ ਰਹਿੰਦੇ ਇੱਕ ਪੰਜਾਬੀ ਪਿਤਾ ਨੇ ਕਥਿਤ ਅਗਜ਼ਨੀ ਦੇ ਮਾਮਲੇ ਦੌਰਾਨ ਸੂਝਬੂਝ ਅਤੇ ਸਾਵਧਾਨੀ ਵਰਤੀ ਅਤੇ ਆਪਣੇ ਪੂਰੇ ਪਰਿਵਾਰ ਨੂੰ ਬਚਾਈਆ। ਪ੍ਰੋਗਰਾਮ 'ਚ ਆਸਟ੍ਰੇਲੀਆ ਦੀ ਪਹਿਲੀ ਤੇਜ਼ ਰਫਤਾਰ ਰੇਲ ਦੇ ਪ੍ਰੋਜੈਕਟ ਵਿੱਚ ਫੈਡਰਲ ਸਰਕਾਰ ਦੀ ਵਿਕਾਸ ਯੋਜਨਾ ਬਾਬਤ ਖਾਸ ਰਿਪੋਰਟ ਵੀ ਸ਼ਾਮਿਲ ਹੈ। ਇਹ ਸਾਰੀ ਜਾਣਕਾਰੀ, ਪੰਜਾਬੀ ਸੰਗੀਤ ਅਤੇ ਗੱਲਾਂਬਾਤਾਂ ਦਾ ਅਨੰਦ ਮਾਨਣ ਲਈ ਇਹ ਪੌਡਕਾਸਟ ਸੁਣੋ....

Published

By Shyna Kalra

Presented by Patras Masih

Source: SBS

Skip to podcast episode content

ਇਸ ਰੇਡੀਓ ਪ੍ਰੋਗਰਾਮ ਰਾਹੀਂ ਸੁਣੋ ਅਹਿਮ ਖ਼ਬਰਾਂ ਅਤੇ ਨਾਲ ਹੀ ਸਾਡਾ ਹਫਤਾਵਾਰੀ ਸੈਗਮੇਂਟ 'ਪੰਜਾਬੀ ਡਾਇਸਪੋਰਾ'।ਖਾਸ ਇੰਟਰਵਿਊ 'ਚ ਸੁਣੋ ਕਿ ਕਿਵੇਂ ਟਾਰਨੇੱਟ ਵਿੱਚ ਰਹਿੰਦੇ ਇੱਕ ਪੰਜਾਬੀ ਪਿਤਾ ਨੇ ਕਥਿਤ ਅਗਜ਼ਨੀ ਦੇ ਮਾਮਲੇ ਦੌਰਾਨ ਸੂਝਬੂਝ ਅਤੇ ਸਾਵਧਾਨੀ ਵਰਤੀ ਅਤੇ ਆਪਣੇ ਪੂਰੇ ਪਰਿਵਾਰ ਨੂੰ ਬਚਾਈਆ। ਪ੍ਰੋਗਰਾਮ 'ਚ ਆਸਟ੍ਰੇਲੀਆ ਦੀ ਪਹਿਲੀ ਤੇਜ਼ ਰਫਤਾਰ ਰੇਲ ਦੇ ਪ੍ਰੋਜੈਕਟ ਵਿੱਚ ਫੈਡਰਲ ਸਰਕਾਰ ਦੀ ਵਿਕਾਸ ਯੋਜਨਾ ਬਾਬਤ ਖਾਸ ਰਿਪੋਰਟ ਵੀ ਸ਼ਾਮਿਲ ਹੈ। ਇਹ ਸਾਰੀ ਜਾਣਕਾਰੀ, ਪੰਜਾਬੀ ਸੰਗੀਤ ਅਤੇ ਗੱਲਾਂਬਾਤਾਂ ਦਾ ਅਨੰਦ ਮਾਨਣ ਲਈ ਇਹ ਪੌਡਕਾਸਟ ਸੁਣੋ....

ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।

📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।

📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।

Latest podcast episodes

Follow SBS Punjabi

Download our apps

Watch on SBS

Punjabi News

Stream now