SKIP TO MAIN CONTENT

ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ: ਲੂਨਰ ਨਿਊ ਯੀਅਰ ਵਿਸ਼ੇਸ਼

cutout pics.jpg
ਇਸ ਵਿਸ਼ੇਸ਼ ਪ੍ਰੋਗਰਾਮ ਵਿੱਚ ਸੁਣੋ ਇੱਕ ਪੰਜਾਬੀ-ਚੀਨੀ ਜੋੜੇ ਪ੍ਰੀਤ ਤੇ ਮਿਲੀ ਅਤੇ ਇੱਕ ਪੰਜਾਬੀ-ਵੀਅਤਨਮੀ ਜੋੜੇ ਤਨਵੀਰ ਤੇ ਜਨੀਨ ਦੀ ਕੀਤੀ ਗੱਲਬਾਤ Credit: Supplied/AAP

ਐਸਬੀਐਸ ਪੰਜਾਬੀ ਆਪਣੇ ਇਸ ਲੂਨਰ ਨਿਊ ਯੀਅਰ ਵਿਸ਼ੇਸ਼ ਪ੍ਰੋਗਰਾਮ ਰਾਹੀਂ ਪੰਜਾਬੀ ਅਤੇ ਆਸਟ੍ਰੇਲੀਆਈ ਸਭਿਆਚਾਰਾਂ ਵਿਚਕਾਰ ਇੱਕ ਖੂਬਸੂਰਤ ਪੁਲ ਦਾ ਕੰਮ ਕਰ ਰਿਹਾ ਹੈ। ਇਸ ਸਾਲ ਦੇ ਲੂਨਰ ਰਾਸ਼ੀ ਚੱਕਰ ‘ਫਾਇਰ ਹੌਰਸ’ ਨੂੰ ਕੇਂਦਰ ਵਿੱਚ ਰੱਖਦਿਆਂ, ਪ੍ਰੋਗਰਾਮ ਵਿੱਚ ਰਾਸ਼ੀ ਚਿੰਨ੍ਹਾਂ ਬਾਰੇ ਦਿਲਚਸਪ ਜਾਣਕਾਰੀ ਦਿੱਤੀ ਗਈ ਹੈ, ਅਤੇ ਤੁਹਾਡੇ ਜਨਮ ਸਾਲ ਅਨੁਸਾਰ ਤੁਹਾਡਾ ਰਾਸ਼ੀ ਚਿੰਨ੍ਹ ਕੀ ਹੈ, ਇਹ ਵੀ ਜਾਣਨ ਦਾ ਮੌਕਾ ਦੇ ਰਹੇ ਹਾਂ। ਨਾਲ ਹੀ, ਪੰਜਾਬੀ-ਚੀਨੀ ਅਤੇ ਪੰਜਾਬੀ-ਵਿਅਤਨਾਮੀ ਜੋੜਿਆਂ ਨਾਲ ਕੀਤੀਆਂ ਮੁਲਾਕਾਤਾਂ ਦੁਆਰਾ ਸੁਣੋ ਕਿ ਉਹ ਕਿਵੇਂ ਦੋਹਾਂ ਸਭਿਆਚਾਰਾਂ ਦੇ ਰੰਗਾਂ ਨਾਲ ਇਸ ਤਿਉਹਾਰ ਨੂੰ ਦੇਸੀ ਅੰਦਾਜ਼ ਵਿੱਚ ਮਨਾ ਰਹੇ ਹਨ। ਇਹ ਸਭ ਕੁਝ ਅਤੇ ਚੋਣਵੀਆਂ ਖਬਰਾਂ ਆਪਣੀ ਮਾਂ ਬੋਲੀ ਪੰਜਾਬੀ ਵਿੱਚ ਸੁਣੋ ਇਸ ਵਿਸ਼ੇਸ਼ ਪੌਡਕਾਸਟ ਰਾਹੀਂ।

Published

By Shyna Kalra

Presented by Jyotika

Source: SBS

Skip to podcast episode content

ਐਸਬੀਐਸ ਪੰਜਾਬੀ ਆਪਣੇ ਇਸ ਲੂਨਰ ਨਿਊ ਯੀਅਰ ਵਿਸ਼ੇਸ਼ ਪ੍ਰੋਗਰਾਮ ਰਾਹੀਂ ਪੰਜਾਬੀ ਅਤੇ ਆਸਟ੍ਰੇਲੀਆਈ ਸਭਿਆਚਾਰਾਂ ਵਿਚਕਾਰ ਇੱਕ ਖੂਬਸੂਰਤ ਪੁਲ ਦਾ ਕੰਮ ਕਰ ਰਿਹਾ ਹੈ। ਇਸ ਸਾਲ ਦੇ ਲੂਨਰ ਰਾਸ਼ੀ ਚੱਕਰ ‘ਫਾਇਰ ਹੌਰਸ’ ਨੂੰ ਕੇਂਦਰ ਵਿੱਚ ਰੱਖਦਿਆਂ, ਪ੍ਰੋਗਰਾਮ ਵਿੱਚ ਰਾਸ਼ੀ ਚਿੰਨ੍ਹਾਂ ਬਾਰੇ ਦਿਲਚਸਪ ਜਾਣਕਾਰੀ ਦਿੱਤੀ ਗਈ ਹੈ, ਅਤੇ ਤੁਹਾਡੇ ਜਨਮ ਸਾਲ ਅਨੁਸਾਰ ਤੁਹਾਡਾ ਰਾਸ਼ੀ ਚਿੰਨ੍ਹ ਕੀ ਹੈ, ਇਹ ਵੀ ਜਾਣਨ ਦਾ ਮੌਕਾ ਦੇ ਰਹੇ ਹਾਂ। ਨਾਲ ਹੀ, ਪੰਜਾਬੀ-ਚੀਨੀ ਅਤੇ ਪੰਜਾਬੀ-ਵਿਅਤਨਾਮੀ ਜੋੜਿਆਂ ਨਾਲ ਕੀਤੀਆਂ ਮੁਲਾਕਾਤਾਂ ਦੁਆਰਾ ਸੁਣੋ ਕਿ ਉਹ ਕਿਵੇਂ ਦੋਹਾਂ ਸਭਿਆਚਾਰਾਂ ਦੇ ਰੰਗਾਂ ਨਾਲ ਇਸ ਤਿਉਹਾਰ ਨੂੰ ਦੇਸੀ ਅੰਦਾਜ਼ ਵਿੱਚ ਮਨਾ ਰਹੇ ਹਨ। ਇਹ ਸਭ ਕੁਝ ਅਤੇ ਚੋਣਵੀਆਂ ਖਬਰਾਂ ਆਪਣੀ ਮਾਂ ਬੋਲੀ ਪੰਜਾਬੀ ਵਿੱਚ ਸੁਣੋ ਇਸ ਵਿਸ਼ੇਸ਼ ਪੌਡਕਾਸਟ ਰਾਹੀਂ।

ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।

📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।

📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।

Latest podcast episodes

Follow SBS Punjabi

Download our apps

Watch on SBS

Punjabi News

Stream now