SKIP TO MAIN CONTENT

ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ

cutout pics (14).jpg
ਐਸ ਬੀ ਐਸ ਪੰਜਾਬੀ ਪ੍ਰੋਗਰਾਮ ਨਾਲ ਲਾਈਵ ਜੁੜੋ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਤੋਂ 5 ਵਜੇ। Credit: SBS Punjabi/Mahmood Awan

ਐਸ ਬੀ ਐਸ ਪੰਜਾਬੀ ਦੇ ਇਸ ਰੇਡੀਓ ਪ੍ਰੋਗਰਾਮ ਵਿੱਚ ਸੁਣੋ 14 ਸਾਲਾ ਕੇਵਿਸ਼ ਭਸੀਨ ਦੀ ਪ੍ਰੇਰਣਾਦਾਇਕ ਕਹਾਣੀ, ਜੋ ਵਿਕਟੋਰੀਆ ਦੀ ਅੰਡਰ-15 ਕ੍ਰਿਕਟ ਟੀਮ ਦੀ ਅਗਵਾਈ ਕਰਦਿਆਂ ਆਸਟ੍ਰੇਲੀਆ ਲਈ ਖੇਡਣ ਦਾ ਸੁਪਨਾ ਦੇਖ ਰਿਹਾ ਹੈ ਅਤੇ ਆਪਣੀ ਪੰਜਾਬੀ ਪਛਾਣ ਨਾਲ ਜੁੜਿਆ ਹੋਇਆ ਹੈ। ਇਸਦੇ ਨਾਲ ਹੀ, ਲਹਿੰਦੇ ਪੰਜਾਬ ਤੋਂ ਸਾਡੇ ਹਫ਼ਤਾਵਾਰੀ ਸੈਗਮੈਂਟ ਵਿੱਚ ਮਿਲੋ ਪ੍ਰਸਿੱਧ ਲੇਖਕ ਮਹਿਮੂਦ ਅਵਾਨ ਨਾਲ, ਜਿਨ੍ਹਾਂ ਨੇ ਭਾਸ਼ਾ ਨਾਲ ਪਿਆਰ ਕਰਕੇ ਆਪਣਾ ਇੰਜੀਨੀਅਰਿੰਗ ਕਰੀਅਰ ਛੱਡ ਦਿੱਤਾ। ਨਾਲ ਹੀ ਸੁਣੋ NIFFA ਫਿਲਮ ਫੈਸਟੀਵਲ ਬਾਰੇ ਖ਼ਾਸ ਰਿਪੋਰਟ, ਜੋ ਆਸਟ੍ਰੇਲੀਆ ਦੇ ਆਦਿਵਾਸੀ ਭਾਈਚਾਰੇ ਦੀਆਂ ਫਿਲਮਾਂ ਨੂੰ ਮੰਚ ਪ੍ਰਦਾਨ ਕਰ ਰਿਹਾ ਹੈ। ਇਹ ਸਭ ਅਤੇ ਹੋਰ ਵੀ ਬਹੁਤ ਕੁਝ ਇਸ ਪੌਡਕਾਸਟ ਵਿੱਚ।

Published

By Shyna Kalra

Presented by Shyna Kalra

Source: SBS

Skip to podcast episode content

ਐਸ ਬੀ ਐਸ ਪੰਜਾਬੀ ਦੇ ਇਸ ਰੇਡੀਓ ਪ੍ਰੋਗਰਾਮ ਵਿੱਚ ਸੁਣੋ 14 ਸਾਲਾ ਕੇਵਿਸ਼ ਭਸੀਨ ਦੀ ਪ੍ਰੇਰਣਾਦਾਇਕ ਕਹਾਣੀ, ਜੋ ਵਿਕਟੋਰੀਆ ਦੀ ਅੰਡਰ-15 ਕ੍ਰਿਕਟ ਟੀਮ ਦੀ ਅਗਵਾਈ ਕਰਦਿਆਂ ਆਸਟ੍ਰੇਲੀਆ ਲਈ ਖੇਡਣ ਦਾ ਸੁਪਨਾ ਦੇਖ ਰਿਹਾ ਹੈ ਅਤੇ ਆਪਣੀ ਪੰਜਾਬੀ ਪਛਾਣ ਨਾਲ ਜੁੜਿਆ ਹੋਇਆ ਹੈ। ਇਸਦੇ ਨਾਲ ਹੀ, ਲਹਿੰਦੇ ਪੰਜਾਬ ਤੋਂ ਸਾਡੇ ਹਫ਼ਤਾਵਾਰੀ ਸੈਗਮੈਂਟ ਵਿੱਚ ਮਿਲੋ ਪ੍ਰਸਿੱਧ ਲੇਖਕ ਮਹਿਮੂਦ ਅਵਾਨ ਨਾਲ, ਜਿਨ੍ਹਾਂ ਨੇ ਭਾਸ਼ਾ ਨਾਲ ਪਿਆਰ ਕਰਕੇ ਆਪਣਾ ਇੰਜੀਨੀਅਰਿੰਗ ਕਰੀਅਰ ਛੱਡ ਦਿੱਤਾ। ਨਾਲ ਹੀ ਸੁਣੋ NIFFA ਫਿਲਮ ਫੈਸਟੀਵਲ ਬਾਰੇ ਖ਼ਾਸ ਰਿਪੋਰਟ, ਜੋ ਆਸਟ੍ਰੇਲੀਆ ਦੇ ਆਦਿਵਾਸੀ ਭਾਈਚਾਰੇ ਦੀਆਂ ਫਿਲਮਾਂ ਨੂੰ ਮੰਚ ਪ੍ਰਦਾਨ ਕਰ ਰਿਹਾ ਹੈ। ਇਹ ਸਭ ਅਤੇ ਹੋਰ ਵੀ ਬਹੁਤ ਕੁਝ ਇਸ ਪੌਡਕਾਸਟ ਵਿੱਚ।

🎧 ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।

📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।

📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।

Latest podcast episodes

Follow SBS Punjabi

Download our apps

Watch on SBS

Punjabi News

Stream now