ਸਾਡੇ ਪਾਕਿਸਤਾਨ ਵਿਚਲੇ ਸਹਿਯੋਗੀ ਮਸੂਦ ਮੱਲ੍ਹੀ ਜੀ ਇਕ ਵਾਰ ਫੇਰ ਤੋਂ ਮਿਲਾ ਰਹੇ ਨੇ ਪਾਕਿਸਤਾਨ ਟੀਵੀ ਦੀ ਇਕ ਹੋਰ ਮਸ਼ਹੂਰ ਹਸਤੀ ਜਨਾਬ ਫਿਰਦੋਸ ਜਮਾਲ ਜੀ ਨਾਲ ਜਿਨਾਂ ਨੇ ਪਾਕਿਸਤਾਨ ਟੀਵੀ ਤੋਂ ਅਲਾਵਾ ਕਲਾ ਦੇ ਖੇਤਰ ਵਿਚ ਬਹੁਤ ਨਾਮਣਾ ਖੱਟਿਆ ਹੋਇਆ ਹੈ।
ਇਸ ਗਲਬਾਤ ਵਿਚ ਫਿਰਦੋਸ ਜਮਾਲ ਜੀ ਆਪਣੇ ਸਫਰ ਦੀ ਦਾਸਤਾਨ ਦੇ ਨਾਲ ਨਾਲ ਇਸ ਵਿਚੋਂ ਮਿਲੇ ਸੁਹਜ ਸਵਾਦ ਅਤੇ ਪੇਸ਼ ਆਣ ਵਾਲੇ ਮਰਹਲਿਆਂ ਦਾ ਜਿਕਰ ਕਰ ਰਹੇ ਹਨ।