SKIP TO MAIN CONTENT

ਮੈਲਬਰਨ ਕੋਬਰਾਜ਼: ਭਾਰਤੀ ਤੇ ਆਸਟ੍ਰੇਲੀਅਨ ਖਿਡਾਰੀਆਂ ਲਈ ਸਾਂਝਾ ਮੰਚ, ਰਾਣੀ ਰਾਮਪਾਲ ਤੇ ਰੁਪਿੰਦਰ ਪਾਲ ਸਿੰਘ ਬਣੇ ਅੰਬੈਸੇਡਰ

Melbourne Cobras: A shared platform for Indian and Australian players
Melbourne Cobras: A shared platform for Indian and Australian players.

ਮੈਲਬਰਨ ਵਿੱਚ 'ਮੈਲਬਰਨ ਕੋਬਰਾਜ਼' ਦੇ ਲਾਂਚ ਨਾਲ ਆਸਟ੍ਰੇਲੀਆ ਦੀ ਹਾਕੀ ਵਨ ਲੀਗ ਵਿੱਚ ਇੱਕ ਨਵਾਂ ਅਧਿਆਏ ਸ਼ੁਰੂ ਹੋਇਆ ਹੈ। ਇਹ ਟੀਮ 2026 ਦੇ ਸੀਜ਼ਨ ਤੋਂ ਲੀਗ ਵਿੱਚ ਆਪਣਾ ਪਹਿਲਾ ਟੂਰਨਾਮੈਂਟ ਖੇਡੇਗੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਟੀਮ ਵਿੱਚ ਭਾਰਤੀ ਅਤੇ ਆਸਟ੍ਰੇਲੀਅਨ ਖਿਡਾਰੀਆਂ ਦਾ ਮਿਲਾਪ ਦੇਖਣ ਨੂੰ ਮਿਲੇਗਾ।


Published

Updated

By Puneet Dhingra

Presented by Puneet Dhingra

Source: SBS


Skip to podcast episode content

ਮੈਲਬਰਨ ਵਿੱਚ 'ਮੈਲਬਰਨ ਕੋਬਰਾਜ਼' ਦੇ ਲਾਂਚ ਨਾਲ ਆਸਟ੍ਰੇਲੀਆ ਦੀ ਹਾਕੀ ਵਨ ਲੀਗ ਵਿੱਚ ਇੱਕ ਨਵਾਂ ਅਧਿਆਏ ਸ਼ੁਰੂ ਹੋਇਆ ਹੈ। ਇਹ ਟੀਮ 2026 ਦੇ ਸੀਜ਼ਨ ਤੋਂ ਲੀਗ ਵਿੱਚ ਆਪਣਾ ਪਹਿਲਾ ਟੂਰਨਾਮੈਂਟ ਖੇਡੇਗੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਟੀਮ ਵਿੱਚ ਭਾਰਤੀ ਅਤੇ ਆਸਟ੍ਰੇਲੀਅਨ ਖਿਡਾਰੀਆਂ ਦਾ ਮਿਲਾਪ ਦੇਖਣ ਨੂੰ ਮਿਲੇਗਾ।


ਇਹ ਪਹਿਲ ਖ਼ਾਸ ਕਰਕੇ ਦੱਖਣੀ ਏਸ਼ੀਆਈ ਭਾਈਚਾਰੇ ਦੇ ਨੌਜਵਾਨਾਂ ਨੂੰ ਹਾਕੀ ਵੱਲ ਆਕਰਸ਼ਿਤ ਕਰਨ ਦੀ ਕੋਸ਼ਿਸ਼ ਹੈ। ਇਸ ਮੌਕੇ ਅਸੀਂ ਹਾਕੀ ਵਨ ਲੀਗ ਦੇ ਸੀਈਓ ਸਾਸ਼ ਹਰਸੇਗ, ਮੈਲਬਰਨ ਵਿੱਚ ਭਾਰਤ ਦੇ ਕੌਂਸਲ ਜਨਰਲ ਅਨੀਸ਼ ਰਾਜਨ ਅਤੇ ਹਾਕੀ ਵਿਕਟੋਰੀਆ ਦੇ ਸੀਈਓ ਐਂਡਰਿਊ ਸਕਿਲਰਨ ਨਾਲ ਵੀ ਖਾਸ ਗੱਲਬਾਤ ਕੀਤੀ ਹੈ, ਸੁਣੋ ਪੂਰੀ ਜਾਣਕਾਰੀ ਇਸ ਪੌਡਕਾਸਟ ਰਾਹੀਂ...

📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।

📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।


Latest podcast episodes

Follow SBS Punjabi

Download our apps

Watch on SBS

Punjabi News

Stream now