SKIP TO MAIN CONTENT

ਖ਼ਬਰਨਾਮਾ: ਮੈਲਬਰਨ ਦੇ ਇੱਕ ਚਾਈਲਡਕੇਅਰ ਨੂੰ ਜ਼ਮੀਨ ਵਿੱਚ 'ਲੈੱਡ' ਮਿਲਣ ਕਾਰਨ ਛੇ ਮਹੀਨੇ ਲਈ ਕੀਤਾ ਬੰਦ

A Multi-Ethnic Group of Young Children are Clapping Outside
ਮੈਲਬੌਰਨ ਵਿਖੇ ਇੱਕ ਚਾਈਲਡਕੇਅਰ ਸੈਂਟਰ ਦੀ ਜ਼ਮੀਨ ਉੱਤੇ "ਲੈਡ" ਮਿਲਣ ਕਾਰਨ ਹੋਏਗਾ ਛੇ ਮਹੀਨੇ ਲਈ ਬੰਦ Credit: FatCamera/Getty Images

ਮੈਲਬਰਨ ਦੇ ਇੱਕ ਚਾਈਲਡਕੇਅਰ ਸੈਂਟਰ ਨੂੰ ਛੇ ਮਹੀਨੇ ਤੱਕ ਬੰਦ ਕੀਤਾ ਜਾਏਗਾ, ਕਿਉਂਕਿ ਇਸ ਕਿੰਡਰਗਾਰਟਨ ਖੇਤਰ ਦੀ ਮਿੱਟੀ ਵਿੱਚ ਲੈੱਡ ਮਿਲਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ। ਇਹ ਖੁਲਾਸਾ ਪਿਛਲੇ ਅਕਤੂਬਰ ਵਿੱਚ ਫਲੈਮਿੰਗਟਨ ਸੈਂਟਰ ਵਿਖੇ ਕੀਤਾ ਗਿਆ ਸੀ, ਜਦੋਂ ਇਸ ਸੈਂਟਰ ਦੀ ਯੋਜਨਾਬੱਧ ਅੱਪਗ੍ਰੇਡ ਦੀ ਤਿਆਰੀ ਦੌਰਾਨ ਮਿੱਟੀ ਦੀ ਜਾਂਚ ਕੀਤੀ ਗਈ। ਇਹ ਅਤੇ ਅੱਜ ਦੀਆਂ ਹੋਰ ਪ੍ਰਮੁੱਖ ਖਬਰਾਂ ਲਈ ਸੁਣੋ ਇਹ ਪੌਡਕਾਸਟ...

Published

Updated

By Jyotika

Presented by Jyotika

Source: SBS

Skip to podcast episode content

ਮੈਲਬਰਨ ਦੇ ਇੱਕ ਚਾਈਲਡਕੇਅਰ ਸੈਂਟਰ ਨੂੰ ਛੇ ਮਹੀਨੇ ਤੱਕ ਬੰਦ ਕੀਤਾ ਜਾਏਗਾ, ਕਿਉਂਕਿ ਇਸ ਕਿੰਡਰਗਾਰਟਨ ਖੇਤਰ ਦੀ ਮਿੱਟੀ ਵਿੱਚ ਲੈੱਡ ਮਿਲਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ। ਇਹ ਖੁਲਾਸਾ ਪਿਛਲੇ ਅਕਤੂਬਰ ਵਿੱਚ ਫਲੈਮਿੰਗਟਨ ਸੈਂਟਰ ਵਿਖੇ ਕੀਤਾ ਗਿਆ ਸੀ, ਜਦੋਂ ਇਸ ਸੈਂਟਰ ਦੀ ਯੋਜਨਾਬੱਧ ਅੱਪਗ੍ਰੇਡ ਦੀ ਤਿਆਰੀ ਦੌਰਾਨ ਮਿੱਟੀ ਦੀ ਜਾਂਚ ਕੀਤੀ ਗਈ। ਇਹ ਅਤੇ ਅੱਜ ਦੀਆਂ ਹੋਰ ਪ੍ਰਮੁੱਖ ਖਬਰਾਂ ਲਈ ਸੁਣੋ ਇਹ ਪੌਡਕਾਸਟ...

Podcast Collection: ਸਾਡੇ ਸਾਰੇ ਪੌਡਕਾਸਟ ਇਸ ਲਿੰਕਰਾਹੀਂ ਸੁਣੇ ਜਾ ਸਕਦੇ ਹਨ।

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ

Latest podcast episodes

Follow SBS Punjabi

Download our apps

Watch on SBS

Punjabi News

Stream now