ਆਡੀਓ ਸੁਨਣ ਲਈ ਉੱਪਰ ਫੋਟੋ ‘ਤੇ ਦਿੱਤੇ ਆਡੀਓ ਆਈਕਨ ਉੱਤੇ ਕਲਿਕ ਕਰੋ...
ਕਦੇ ਨਾ ਭੁੱਲਣ ਵਾਲੀਆਂ ਬਚਪਨ ਦੀਆਂ ਮਨੋਰੰਜਕ ਖੇਡਾਂ

Source: MI PHAM/Unsplash
ਕਈ ਪ੍ਰਦੇਸੀ ਪੰਜਾਬੀ ਉਨ੍ਹਾਂ ਪਲਾਂ ਨੂੰ ਵਾਰ-ਵਾਰ ਚੇਤੇ ਕਰਦੇ ਹਨ ਜਿਸ ਦੌਰਾਨ ਉਹ ਛੋਟੀ ਉਮਰੇ ਆਪਣੇ ਦੋਸਤਾਂ ਨਾਲ ਮਿਲਕੇ ਵੱਖ-ਵੱਖ ਪ੍ਰਕਾਰ ਦੀਆਂ ਖੇਡਾਂ ਖੇਡਦੇ ਹੋਏ ਆਪਣੇ ਬਚਪਨ ਦਾ ਖੂਬ ਲੁਤਫ਼ ਲੈਂਦੇ ਸੀ। ਇਹ ਕੁਝ ਖਾਸ ਯਾਦਗਾਰੀ ਅਨੁਭਵ ਹਨ ਜਿੰਨਾ ਨੂੰ ਬਹੁਤ ਸਾਰੇ ਲੋਕਾਂ ਨੇ ਆਪਣੇ ਬਚਪਨ ਦੀਆਂ ਯਾਦਾਂ ਵਜੋਂ ਸੰਜੋਕੇ ਰੱਖਿਆ ਹੈ। ਆਓ ਸੁਣੀਏ ਇਸ ਬਾਰੇ ਨਵਜੋਤ ਨੂਰ ਦੀ ਇਹ ਵਿਸ਼ੇਸ਼ ਪੇਸ਼ਕਾਰੀ।
Share