Watch FIFA World Cup 2026™

LIVE, FREE and EXCLUSIVE

ਰਿਟੇਲ ਵਰਕਰਾਂ ਨੂੰ ਮਿਲੇਗੀ ਖਪਤਕਾਰਾਂ ਦੇ ਭੱਦੇ ਵਰਤਾਓ ਤੋਂ ਨਿਜਾਤ

worker

Call for kindness at check-out counter during holiday season Source: AAP

ਕ੍ਰਿਸਮਸ ਦਾ ਤਿਉਹਾਰ ਮਤਲਬ ਖੁਸ਼ੀਆਂ ਦਾ ਮੌਕਾ ਹੁੰਦਾ ਹੈ. ਪਰ ਫਾਸਟ-ਫ਼ੂਡ ਅਤੇ ਰਿਟੇਲ ਖੇਤਰ 'ਚ ਕੰਮ ਕਰਨ ਵਾਲਿਆਂ ਲਈ ਹਰ ਵਾਰ ਹਾਲਾਤ ਅਜਿਹੇ ਨਹੀਂ ਹੁੰਦੇ. ਕਾਮਿਆਂ ਨੂੰ ਗ੍ਰਾਹਕਾਂ ਦੀ ਭੱਦੀ ਜ਼ੁਬਾਨ, ਗਾਲੀ -ਗਲੋਚ ਦਾ ਸ਼ਿਕਾਰ ਪੈਂਦਾ ਹੈ. ਪਰ ਹੁਣ ਵਰਕਰ ਯੂਨੀਅਨ ਨੇ ਇੱਕ ਮੁਹਿੰਮ ਵਿੱਢੀ ਹੈ, ਕਿ ਕ੍ਰਿਸਮਸ ਸੀਜ਼ਨ ਦੌਰਾਨ ਉਹਨਾਂ ਨੂੰ ਜਿਸਮਾਨੀ ਤੇ ਜ਼ੁਬਾਨੀ ਸੋਸ਼ਣ ਤੋਂ ਬਚਾਇਆ ਜਾ ਸਕੇ.

Published

By Lydia Feng

Presented by Gautam Kapil, ਗੌਤਮ ਕਪਿਲ

Source: SBS

Share this with family and friends

ਕ੍ਰਿਸਮਸ ਦਾ ਤਿਉਹਾਰ ਮਤਲਬ ਖੁਸ਼ੀਆਂ ਦਾ ਮੌਕਾ ਹੁੰਦਾ ਹੈ. ਪਰ ਫਾਸਟ-ਫ਼ੂਡ ਅਤੇ ਰਿਟੇਲ ਖੇਤਰ 'ਚ ਕੰਮ ਕਰਨ ਵਾਲਿਆਂ ਲਈ ਹਰ ਵਾਰ ਹਾਲਾਤ ਅਜਿਹੇ ਨਹੀਂ ਹੁੰਦੇ. ਕਾਮਿਆਂ ਨੂੰ ਗ੍ਰਾਹਕਾਂ ਦੀ ਭੱਦੀ ਜ਼ੁਬਾਨ, ਗਾਲੀ -ਗਲੋਚ ਦਾ ਸ਼ਿਕਾਰ ਪੈਂਦਾ ਹੈ. ਪਰ ਹੁਣ ਵਰਕਰ ਯੂਨੀਅਨ ਨੇ ਇੱਕ ਮੁਹਿੰਮ ਵਿੱਢੀ ਹੈ, ਕਿ ਕ੍ਰਿਸਮਸ ਸੀਜ਼ਨ ਦੌਰਾਨ ਉਹਨਾਂ ਨੂੰ ਜਿਸਮਾਨੀ ਤੇ ਜ਼ੁਬਾਨੀ ਸੋਸ਼ਣ ਤੋਂ ਬਚਾਇਆ ਜਾ ਸਕੇ.

A national survey has found more than 85 per cent of retail and fast-food workers have experienced abuse from customers.

Almost a quarter of workers say they have been subjected to verbal abuse every week, and more than a third have felt threatened by a customer once or twice in the last year.

Workers say they have had enough.

The fast-food, retail and warehousing union has launched a national campaign aimed at stopping customer abuse and violence towards workers this Christmas.

Bernie Smith is the New South Wales secretary for the Shop, Distributive and Allied Employees Association. He says the impact of abuse on workers can be detrimental.

While retail and fast-food workers are trained to provide good customer service, they say there is no excuse when it comes to physical or verbal abuse.

Latest podcast episodes

Follow SBS Punjabi

Download our apps

Watch on SBS

Punjabi News

Stream now