Watch FIFA World Cup 2026™

LIVE, FREE and EXCLUSIVE

ਟੈਕਸ 2026: ਟੈਕਸ ਬਰੈਕਟਾਂ ਵਿੱਚ ਨਵੇਂ ਬਦਲਾਅ, $1000 ਦੀ ਨਵੀਂ ਕਟੌਤੀ ਅਤੇ ਟੈਕਸ ਬੱਚਤ ਉੱਤੇ ਮਾਹਿਰ ਸਲਾਹ

Image of tax agent Deepika Sharma superimposed on a background of documents with the word tax written on it

ਟੈਕਸ ਮਾਹਿਰ ਦੀਪਿਕਾ ਸ਼ਰਮਾ ਨਾਲ ਐਸ ਬੀ ਐਸ ਪੰਜਾਬੀ ਦੀ ਗੱਲਬਾਤ Credit: Foreground: SBS Punjabi, Background: Pexels

ਕੀ ਤੁਸੀਂ ਜਾਣਦੇ ਹੋ ਕਿ ਟੈਕਸ ਰਿਟਰਨ ਦੌਰਾਨ ਕਿਹੜੀਆਂ ਕਾਨੂੰਨੀ ਟੈਕਸ ਕਟੌਤੀਆਂ ਦਾ ਦਾਅਵਾ ਕੀਤਾ ਜਾ ਸਕਦਾ ਹੈ ਅਤੇ ਕਿਹੜੀਆਂ ਗਲਤੀਆਂ ਤੁਹਾਡੇ ਰਿਫੰਡ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ? ਇਸ ਖਾਸ ਗੱਲਬਾਤ ਵਿੱਚ ਟੈਕਸ ਮਾਹਿਰ ਦੀਪਿਕਾ ਸ਼ਰਮਾ 1 ਜੁਲਾਈ ਤੋਂ ਲਾਗੂ ਹੋਣ ਵਾਲੀਆਂ ਨਵੀਆਂ ਟੈਕਸ ਤਬਦੀਲੀਆਂ, ਕਾਨੂੰਨੀ ਟੈਕਸ ਛੋਟਾਂ ਦਾ ਲਾਭ ਲੈਣ ਦੇ ਤਰੀਕਿਆਂ ਅਤੇ ਟੈਕਸ ਰਿਟਰਨ ਭਰਦੇ ਸਮੇਂ ਧਿਆਨ ਰੱਖਣ ਵਾਲੀਆਂ ਅਹਿਮ ਗੱਲਾਂ ਬਾਰੇ ਜਾਣਕਾਰੀ ਸਾਂਝੀ ਕਰ ਰਹੇ ਹਨ। ਜੇ ਤੁਸੀਂ ਇਸ ਟੈਕਸ ਸੀਜ਼ਨ ਲਈ ਬਿਹਤਰ ਤਿਆਰੀ ਕਰਨਾ ਚਾਹੁੰਦੇ ਹੋ, ਤਾਂ ਇਹ ਪੌਡਕਾਸਟ ਜ਼ਰੂਰ ਸੁਣੋ।

Published

Updated

By Shyna Kalra

Presented by Shyna Kalra

Source: SBS

Share this with family and friends

ਕੀ ਤੁਸੀਂ ਜਾਣਦੇ ਹੋ ਕਿ ਟੈਕਸ ਰਿਟਰਨ ਦੌਰਾਨ ਕਿਹੜੀਆਂ ਕਾਨੂੰਨੀ ਟੈਕਸ ਕਟੌਤੀਆਂ ਦਾ ਦਾਅਵਾ ਕੀਤਾ ਜਾ ਸਕਦਾ ਹੈ ਅਤੇ ਕਿਹੜੀਆਂ ਗਲਤੀਆਂ ਤੁਹਾਡੇ ਰਿਫੰਡ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ? ਇਸ ਖਾਸ ਗੱਲਬਾਤ ਵਿੱਚ ਟੈਕਸ ਮਾਹਿਰ ਦੀਪਿਕਾ ਸ਼ਰਮਾ 1 ਜੁਲਾਈ ਤੋਂ ਲਾਗੂ ਹੋਣ ਵਾਲੀਆਂ ਨਵੀਆਂ ਟੈਕਸ ਤਬਦੀਲੀਆਂ, ਕਾਨੂੰਨੀ ਟੈਕਸ ਛੋਟਾਂ ਦਾ ਲਾਭ ਲੈਣ ਦੇ ਤਰੀਕਿਆਂ ਅਤੇ ਟੈਕਸ ਰਿਟਰਨ ਭਰਦੇ ਸਮੇਂ ਧਿਆਨ ਰੱਖਣ ਵਾਲੀਆਂ ਅਹਿਮ ਗੱਲਾਂ ਬਾਰੇ ਜਾਣਕਾਰੀ ਸਾਂਝੀ ਕਰ ਰਹੇ ਹਨ। ਜੇ ਤੁਸੀਂ ਇਸ ਟੈਕਸ ਸੀਜ਼ਨ ਲਈ ਬਿਹਤਰ ਤਿਆਰੀ ਕਰਨਾ ਚਾਹੁੰਦੇ ਹੋ, ਤਾਂ ਇਹ ਪੌਡਕਾਸਟ ਜ਼ਰੂਰ ਸੁਣੋ।

ਵੱਡੀਆਂ ਤਬਦੀਲੀਆਂ

  • 6.2 ਮਿਲੀਅਨ ਟੈਕਸਦਾਤਿਆਂ ਨੂੰ ਬਿਨਾਂ ਰਸੀਦਾਂ ਪੇਸ਼ ਕੀਤੇ ਆਪਣੀ ਟੈਕਸਯੋਗ ਆਮਦਨ ਵਿੱਚ $1000 ਤੱਕ ਦੀ ਕਟੌਤੀ ਦਾ ਲਾਭ ਮਿਲੇਗਾ।
  • "ਟੌਪ-ਅੱਪ" ਟੈਕਸ ਕਟੌਤੀ ਤਹਿਤ 16 ਫ਼ੀਸਦੀ ਟੈਕਸ ਬਰੈਕਟ ਵਾਲੀ ਆਮਦਨ 'ਤੇ ਹੁਣ ਸਿਰਫ਼ 15 ਫ਼ੀਸਦੀ ਟੈਕਸ ਲੱਗੇਗਾ।
  • TFN ਕਰਮਚਾਰੀਆਂ ਲਈ ‘ਪੇਅ ਡੇ ਸੁਪਰ’ ਲਾਗੂ ਕੀਤਾ ਗਿਆ ਹੈ, ਜਦਕਿ ਛੋਟੇ ਕਾਰੋਬਾਰਾਂ ਲਈ $20,000 ਤੱਕ ਦਾ ਤੁਰੰਤ ਰਾਈਟ-ਆਫ ਮਿਲੇਗਾ।

Disclaimer: This is not tax advice. This information is for educational purposes only. Taxpayers should seek advice from a registered tax agent or suitably qualified professional to get personalised information.

🎧 ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।

📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।

📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।

Latest podcast episodes

Follow SBS Punjabi

Download our apps

Watch on SBS

Punjabi News

Stream now