SKIP TO MAIN CONTENT

NSW ਦਾ ਪ੍ਰਾਪਰਟੀ ਦਿੱਗਜ ਬਾਠਲਾ ਗਰੁੱਪ ਵਿੱਤੀ ਸੰਕਟ ’ਚ ਕਿਵੇਂ ਘਿਰਿਆ? ਕੀ ਇਹ ਹਾਊਸਿੰਗ ਮਾਰਕੀਟ ਦੀਆਂ ਮੁਸ਼ਕਲਾਂ ਦਾ ਸੰਕੇਤ ਹੈ?

cutout pics (13).png
ਕੰਪਨੀ ਦੀ ਵੈੱਬਸਾਈਟ ਦੇ ਅਨੁਸਾਰ, ਸਮੂਹ ਕੋਲ 20,000 ਅਪਾਰਟਮੈਂਟ ਅਤੇ 7,000 ਰਿਹਾਇਸ਼ੀ ਘਰ ਹਨ ਜੋ ਇਸਦੀ ਡਿਲੀਵਰੀ ਪਾਈਪਲਾਈਨ ਵਿੱਚ ਹਨ। Credit: AAP / Dan Himbrechts

ਸਿਡਨੀ ਦੇ ਪ੍ਰਮੁੱਖ ਡਿਵੈਲਪਰ ਬਾਠਲਾ ਗਰੁੱਪ ਨੇ ਸਵੈ-ਇੱਛਤ ਪ੍ਰਸ਼ਾਸਨ ਅਧੀਨ ਜਾਣ ਦਾ ਫੈਸਲਾ ਕੀਤਾ ਹੈ। ਆਸਟ੍ਰੇਲੀਆ ਦੇ ਵੱਡੇ ਰਿਹਾਇਸ਼ੀ ਡਿਵੈਲਪਰਾਂ ਵਿੱਚੋਂ ਇੱਕ, ਬਾਠਲਾ ਗਰੁੱਪ ’ਤੇ ਤਿੰਨ ਬਿਲੀਅਨ ਡਾਲਰ ਤੋਂ ਵੱਧ ਦਾ ਕਰਜ਼ਾ ਹੈ। ਇਸਦੀ ਡਿਲੀਵਰੀ ਪਾਈਪਲਾਈਨ ਵਿੱਚ 20,000 ਅਪਾਰਟਮੈਂਟ ਅਤੇ 7,000 ਘਰ ਹਨ, ਜਦਕਿ 45 ਪ੍ਰੋਜੈਕਟ ਨਿਰਮਾਣ ਅਧੀਨ ਹਨ। ਕੰਪਨੀ ਨੇ ਆਪਣੇ 350 ਸਟਾਫ ਵਿੱਚੋਂ ਲਗਭਗ 200 ਨੂੰ ਨੌਕਰੀ ਤੋਂ ਹਟਾ ਦਿੱਤਾ ਹੈ। ਗਾਹਕਾਂ ਅਤੇ ਕਰਮਚਾਰੀਆਂ ਵਿੱਚ ਭਾਰੀ ਤਣਾਅ ਅਤੇ ਅਨਿਸ਼ਚਿਤਤਾ ਦਾ ਮਾਹੌਲ ਹੈ। ਵਿਵਾਦਾਂ ਵਿੱਚ ਘਿਰੇ ਇਸ ਪ੍ਰਾਪਰਟੀ ਗਰੁੱਪ ਦੇ ਵਿੱਤੀ ਸੰਕਟ ਨਾਲ ਸਿਡਨੀ ਵਿੱਚ ਰਿਹਾਇਸ਼ ਦੀ ਘਾਟ ਨੂੰ ਲੈ ਕੇ ਵੀ ਨਵੀਆਂ ਚਿੰਤਾਵਾਂ ਪੈਦਾ ਹੋ ਰਹੀਆਂ ਹਨ। ਪੂਰਾ ਮੁੱਦਾ ਸਮਝਣ ਲਈ ਇਹ ਪੌਡਕਾਸਟ ਸੁਣੋ।

Published

Updated

By Shyna Kalra

Presented by Shyna Kalra

Source: SBS

Skip to podcast episode content

ਸਿਡਨੀ ਦੇ ਪ੍ਰਮੁੱਖ ਡਿਵੈਲਪਰ ਬਾਠਲਾ ਗਰੁੱਪ ਨੇ ਸਵੈ-ਇੱਛਤ ਪ੍ਰਸ਼ਾਸਨ ਅਧੀਨ ਜਾਣ ਦਾ ਫੈਸਲਾ ਕੀਤਾ ਹੈ। ਆਸਟ੍ਰੇਲੀਆ ਦੇ ਵੱਡੇ ਰਿਹਾਇਸ਼ੀ ਡਿਵੈਲਪਰਾਂ ਵਿੱਚੋਂ ਇੱਕ, ਬਾਠਲਾ ਗਰੁੱਪ ’ਤੇ ਤਿੰਨ ਬਿਲੀਅਨ ਡਾਲਰ ਤੋਂ ਵੱਧ ਦਾ ਕਰਜ਼ਾ ਹੈ। ਇਸਦੀ ਡਿਲੀਵਰੀ ਪਾਈਪਲਾਈਨ ਵਿੱਚ 20,000 ਅਪਾਰਟਮੈਂਟ ਅਤੇ 7,000 ਘਰ ਹਨ, ਜਦਕਿ 45 ਪ੍ਰੋਜੈਕਟ ਨਿਰਮਾਣ ਅਧੀਨ ਹਨ। ਕੰਪਨੀ ਨੇ ਆਪਣੇ 350 ਸਟਾਫ ਵਿੱਚੋਂ ਲਗਭਗ 200 ਨੂੰ ਨੌਕਰੀ ਤੋਂ ਹਟਾ ਦਿੱਤਾ ਹੈ। ਗਾਹਕਾਂ ਅਤੇ ਕਰਮਚਾਰੀਆਂ ਵਿੱਚ ਭਾਰੀ ਤਣਾਅ ਅਤੇ ਅਨਿਸ਼ਚਿਤਤਾ ਦਾ ਮਾਹੌਲ ਹੈ। ਵਿਵਾਦਾਂ ਵਿੱਚ ਘਿਰੇ ਇਸ ਪ੍ਰਾਪਰਟੀ ਗਰੁੱਪ ਦੇ ਵਿੱਤੀ ਸੰਕਟ ਨਾਲ ਸਿਡਨੀ ਵਿੱਚ ਰਿਹਾਇਸ਼ ਦੀ ਘਾਟ ਨੂੰ ਲੈ ਕੇ ਵੀ ਨਵੀਆਂ ਚਿੰਤਾਵਾਂ ਪੈਦਾ ਹੋ ਰਹੀਆਂ ਹਨ। ਪੂਰਾ ਮੁੱਦਾ ਸਮਝਣ ਲਈ ਇਹ ਪੌਡਕਾਸਟ ਸੁਣੋ।

🎧 ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।

📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।

📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।

Latest podcast episodes

Follow SBS Punjabi

Download our apps

Watch on SBS

Punjabi News

Stream now