Watch FIFA World Cup 2026™

LIVE, FREE and EXCLUSIVE

ਮਾਨਸਿਕ ਸਿਹਤ ਦੀਆਂ ਚੁਣੌਤੀਆਂ ਨੂੰ ਹੱਟ ਪਿੱਛੇ ਕਹਿੰਦਿਆਂ ਕਿਵੇਂ ਇਸ ਪੰਜਾਬੀ ਪ੍ਰਵਾਸੀ ਨੇ ਆਸਟ੍ਰੇਲੀਆ ਵਿੱਚ ਭਾਰਤੀ ਸੌਸਾਂ ਨੂੰ ਇੱਕ ਖਾਸ ਮੁਕਾਮ ਤੇ ਪਹੁੰਚਾਇਆ?

cutout pics (8).jpg

ਟੁਲੀਜ਼ ਕਿਚਨ ਦੇ ਸੰਸਥਾਪਕ ਅਤੁਲ।

ਛੋਟੀ ਉਮਰ ਵਿੱਚ ਪਿਤਾ ਦੀ ਮੌਤ ਅਤੇ ਵਿਆਹ ਤੋਂ ਕੁਝ ਹੀ ਸਮੇਂ ਬਾਅਦ ਜੀਵਨਸਾਥੀ ਨੂੰ ਸਦਾ ਲਈ ਗੁਆਉਣ ਤੋਂ ਬਾਅਦ, ਮੈਲਬਰਨ ਵੱਸਦੇ ਅਤੁਲ ਚਨਾਨਾ ਨੂੰ ਗੰਭੀਰ ਮਾਨਸਿਕ ਸੰਘਰਸ਼ਾਂ ਵਿੱਚੋਂ ਗੁਜ਼ਰਨਾ ਪਿਆ। ਦੋ ਖੁਦਕੁਸ਼ੀ ਦੇ ਯਤਨਾਂ ਤੋਂ ਬਚਣ ਉਪਰੰਤ, ਮਾਂ ਦੇ ਘਰੇਲੂ ਖਾਣੇ ਨੇ ਉਹਨਾਂ ਨੂੰ ਮੁੜ ਜੀਣ ਦੀ ਤਾਕਤ ਦਿੱਤੀ। ਇੱਕ ਛੋਟੀ ਜਿਹੀ ਕੋਸ਼ਿਸ਼ ਤੋਂ ਸ਼ੁਰੂ ਕਰਦੇ ਹੋਏ, ਅਤੁਲ ਨੇ ‘ਟੁਲੀਜ਼ ਕਿਚਨ’ ਦੀ ਸਥਾਪਨਾ ਕੀਤੀ ਅਤੇ ਅੱਜ ਇੰਨ੍ਹਾ ਦੀਆਂ ਸਾਸਾਂ (sauces) ਵੂਲਵਰਥਸ ਅਤੇ ਕੋਲਸ ਦੀਆਂ ਸ਼ੈਲਫਾਂ ਦਾ ਸ਼ਿੰਗਾਰ ਹਨ, ਇਸ ਪੌਡਕਾਸਟ ਰਾਹੀਂ ਅਤੁਲ ਦੀ ਪ੍ਰੇਰਨਾਦਾਇਕ ਕਹਾਣੀ ਜਾਣੋ...

Published

Updated

By Shyna Kalra

Presented by Shyna Kalra

Source: SBS

Share this with family and friends

ਛੋਟੀ ਉਮਰ ਵਿੱਚ ਪਿਤਾ ਦੀ ਮੌਤ ਅਤੇ ਵਿਆਹ ਤੋਂ ਕੁਝ ਹੀ ਸਮੇਂ ਬਾਅਦ ਜੀਵਨਸਾਥੀ ਨੂੰ ਸਦਾ ਲਈ ਗੁਆਉਣ ਤੋਂ ਬਾਅਦ, ਮੈਲਬਰਨ ਵੱਸਦੇ ਅਤੁਲ ਚਨਾਨਾ ਨੂੰ ਗੰਭੀਰ ਮਾਨਸਿਕ ਸੰਘਰਸ਼ਾਂ ਵਿੱਚੋਂ ਗੁਜ਼ਰਨਾ ਪਿਆ। ਦੋ ਖੁਦਕੁਸ਼ੀ ਦੇ ਯਤਨਾਂ ਤੋਂ ਬਚਣ ਉਪਰੰਤ, ਮਾਂ ਦੇ ਘਰੇਲੂ ਖਾਣੇ ਨੇ ਉਹਨਾਂ ਨੂੰ ਮੁੜ ਜੀਣ ਦੀ ਤਾਕਤ ਦਿੱਤੀ। ਇੱਕ ਛੋਟੀ ਜਿਹੀ ਕੋਸ਼ਿਸ਼ ਤੋਂ ਸ਼ੁਰੂ ਕਰਦੇ ਹੋਏ, ਅਤੁਲ ਨੇ ‘ਟੁਲੀਜ਼ ਕਿਚਨ’ ਦੀ ਸਥਾਪਨਾ ਕੀਤੀ ਅਤੇ ਅੱਜ ਇੰਨ੍ਹਾ ਦੀਆਂ ਸਾਸਾਂ (sauces) ਵੂਲਵਰਥਸ ਅਤੇ ਕੋਲਸ ਦੀਆਂ ਸ਼ੈਲਫਾਂ ਦਾ ਸ਼ਿੰਗਾਰ ਹਨ, ਇਸ ਪੌਡਕਾਸਟ ਰਾਹੀਂ ਅਤੁਲ ਦੀ ਪ੍ਰੇਰਨਾਦਾਇਕ ਕਹਾਣੀ ਜਾਣੋ...

Disclaimer: Readers seeking crisis support can contact Lifeline on 13 11 14, the Suicide Call Back Service on 1300 659 467 and Kids Helpline on 1800 55 1800 (for young people aged up to 25). More information and support with mental health is available at Beyond Blue.org.au and on 1300 22 4636.

Embrace Multicultural Mental Health supports people from culturally and linguistically diverse backgrounds.

🔊 ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।

📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।

📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।

Latest podcast episodes

Follow SBS Punjabi

Download our apps

Watch on SBS

Punjabi News

Watch now