SKIP TO MAIN CONTENT

ਪਾਕਿਸਤਾਨ ਵਿੱਚ ਨਵਾਜ਼ ਸ਼ਰੀਫ ਅਤੇ ਬਿਲਾਵਲ ਭੁੱਟੋ ਜ਼ਰਦਾਰੀ ਬਣਾ ਸਕਦੇ ਹਨ ਗਠਜੋੜ ਸਰਕਾਰ

Pakistan Elx.JPG
Pakistan Elections 2024: Nawaz Sharif, Bilawal Bhutto alliance likely; Imran Khan’s PTI challenges poll result Credit: Supplied

ਜੇਲ੍ਹ ਵਿੱਚ ਬੰਦ ਪਾਕਿਸਤਾਨੀ ਵਿਰੋਧੀ ਧਿਰ ਦੇ ਨੇਤਾ ਇਮਰਾਨ ਖਾਨ ਦੀ ਪਾਰਟੀ ਦੁਆਰਾ ਸਮਰਥਿਤ ਬਹੁਤ ਸਾਰੇ ਉਮੀਦਵਾਰ ਭਾਵੇਂ ਆਮ ਚੋਣਾਂ ਵਿੱਚ ਵੱਡੀ ਧਿਰ ਵਜੋਂ ਸਾਮਣੇ ਆਏ ਹਨ ਪਰ ਇਸਦੇ ਬਾਵਜੂਦ ਸਰਕਾਰ ਬਣਾਉਣ ਦੀ ਅਨਿਸ਼ਚਿਤਤਾ ਦੇ ਚਲਦਿਆਂ ਨਵਾਜ਼ ਸ਼ਰੀਫ ਅਤੇ ਬਿਲਾਵਲ ਭੁੱਟੋ ਜ਼ਰਦਾਰੀ ਦੇ ਗਠਜੋੜ ਦੀ ਪੂਰੀ ਸੰਭਾਵਨਾ ਹੈ। ਹੋਰ ਜਾਣਕਾਰੀ ਲਈ ਸੁਣੋ ਇਹ ਖਾਸ ਰਿਪੋਰਟ.....

Published

By Essam Al-Ghalib, Preetinder Grewal

Source: SBS

Skip to podcast episode content

ਜੇਲ੍ਹ ਵਿੱਚ ਬੰਦ ਪਾਕਿਸਤਾਨੀ ਵਿਰੋਧੀ ਧਿਰ ਦੇ ਨੇਤਾ ਇਮਰਾਨ ਖਾਨ ਦੀ ਪਾਰਟੀ ਦੁਆਰਾ ਸਮਰਥਿਤ ਬਹੁਤ ਸਾਰੇ ਉਮੀਦਵਾਰ ਭਾਵੇਂ ਆਮ ਚੋਣਾਂ ਵਿੱਚ ਵੱਡੀ ਧਿਰ ਵਜੋਂ ਸਾਮਣੇ ਆਏ ਹਨ ਪਰ ਇਸਦੇ ਬਾਵਜੂਦ ਸਰਕਾਰ ਬਣਾਉਣ ਦੀ ਅਨਿਸ਼ਚਿਤਤਾ ਦੇ ਚਲਦਿਆਂ ਨਵਾਜ਼ ਸ਼ਰੀਫ ਅਤੇ ਬਿਲਾਵਲ ਭੁੱਟੋ ਜ਼ਰਦਾਰੀ ਦੇ ਗਠਜੋੜ ਦੀ ਪੂਰੀ ਸੰਭਾਵਨਾ ਹੈ। ਹੋਰ ਜਾਣਕਾਰੀ ਲਈ ਸੁਣੋ ਇਹ ਖਾਸ ਰਿਪੋਰਟ.....

Latest podcast episodes

Follow SBS Punjabi

Download our apps

Watch on SBS

Punjabi News

Stream now