Source: SBSਨਵੇਂ ਅੰਕੜਿਆਂ ਮੁਤਾਬਿਕ ਹਾਊਸਿੰਗ ਸੰਕਟ ਦੇਸ਼ ਦੀਆਂ ਰੋਜ਼ਮਰ੍ਹਾ ਦੀਆਂ ਜ਼ਰੂਰਤਾਂ ਪੂਰੀਆਂ ਕਰਦੇ ਕਰਮਚਾਰੀਆਂ ਨੂੰ ਬੁਰੀ ਤਰਾਂਹ ਪ੍ਰਭਾਵਿਤ ਕਰ ਰਿਹਾ ਹੈ। ਐਂਗਲਿਕੇਅਰ ਆਸਟ੍ਰੇਲੀਆ ਦਾ ਕਹਿਣਾ ਹੈ ਕਿ ਵੱਡੇ ਸ਼ਹਿਰਾਂ ਖਾਸ ਕਰ ਸਿਡਨੀ ਅਤੇ ਮੈਲਬੌਰਨ ਵਿੱਚ ਬਹੁਤੇ ਕਾਮੇ ਜਿੱਥੇ ਕੰਮ ਕਰਦੇ ਹਨ ਉੱਥੇ ਉਨ੍ਹਾਂ ਵਾਸਤੇ ਰਹਿਣ ਲਈ ਮਕਾਨ ਲੈਣਾ ਇੱਕ ਵੱਡੀ ਮੁਸ਼ਕਿਲ ਸਾਬਿਤ ਹੋ ਰਿਹਾ ਹੈ। ਹੋਰ ਵੇਰਵੇ ਲਈ ਇਹ ਆਡੀਓ ਰਿਪੋਰਟ ਸੁਣੋ...
Published
By Sunil Awasthi, Preetinder Grewal
Source: SBS
Skip to podcast episode content
Share this with family and friends
ਨਵੇਂ ਅੰਕੜਿਆਂ ਮੁਤਾਬਿਕ ਹਾਊਸਿੰਗ ਸੰਕਟ ਦੇਸ਼ ਦੀਆਂ ਰੋਜ਼ਮਰ੍ਹਾ ਦੀਆਂ ਜ਼ਰੂਰਤਾਂ ਪੂਰੀਆਂ ਕਰਦੇ ਕਰਮਚਾਰੀਆਂ ਨੂੰ ਬੁਰੀ ਤਰਾਂਹ ਪ੍ਰਭਾਵਿਤ ਕਰ ਰਿਹਾ ਹੈ। ਐਂਗਲਿਕੇਅਰ ਆਸਟ੍ਰੇਲੀਆ ਦਾ ਕਹਿਣਾ ਹੈ ਕਿ ਵੱਡੇ ਸ਼ਹਿਰਾਂ ਖਾਸ ਕਰ ਸਿਡਨੀ ਅਤੇ ਮੈਲਬੌਰਨ ਵਿੱਚ ਬਹੁਤੇ ਕਾਮੇ ਜਿੱਥੇ ਕੰਮ ਕਰਦੇ ਹਨ ਉੱਥੇ ਉਨ੍ਹਾਂ ਵਾਸਤੇ ਰਹਿਣ ਲਈ ਮਕਾਨ ਲੈਣਾ ਇੱਕ ਵੱਡੀ ਮੁਸ਼ਕਿਲ ਸਾਬਿਤ ਹੋ ਰਿਹਾ ਹੈ। ਹੋਰ ਵੇਰਵੇ ਲਈ ਇਹ ਆਡੀਓ ਰਿਪੋਰਟ ਸੁਣੋ...