ਅੱਜ ਦੀਆਂ ਸੁਰਖੀਆਂ:
- ਵਾਤਾਵਰਣ ਬਿੱਲ ਉੱਤੇ ਚਿੰਤਾਵਾਂ, ਗ੍ਰੀਨਜ਼ ਨੇ ਕਿਹਾ ਇਹ ਕਾਫੀ ਨਹੀਂ, ਕੋਲਿਸ਼ਨ ਨੇ ਕਹਿ ਕਾਰੋਬਾਰਾਂ ਨੂੰ ਨੁਕਸਾਨ ਹੋਣ ਦੀ ਗੱਲ
- ਕੁਇੰਸਲੈਂਡ ਵਿੱਚ 18 ਸਾਲਾ ਕੁੜੀ ਨੂੰ ਬੱਸ ਹੇਠ ਕੁਚਲਣ ਦੇ ਇਲਜ਼ਾਮ ਵਿੱਚ 70 ਸਾਲ ਡਰਾਈਵਰ ਦੋਸ਼ੀ ਕਰਾਰ
- ਦੇਖਭਾਲ ਸਹੂਲਤ ਦੀ ਉਡੀਕ ਕਰ ਰਹੇ 200,000 ਬਜ਼ੁਰਗਾਂ ਲਈ ਜਾਰੀ ਕੀਤੇ ਗਏ 20,000 ਘਰ ਹੱਥੋਂ ਹੱਥ ਵਿਕੇ
- ਆਦਿਵਾਸੀ ਕੈਂਪ 'ਤੇ ਹੋਏ ਹਮਲੇ ਦੀ ਪੂਰੀ ਜਾਂਚ ਦੀ ਮੰਗ ਲਈ ਸੰਸਦ ਵਿੱਚ ਚਰਚਾ
- ਸੁਡਾਨ ਦੀ ਫੌਜ ਨੇ ਕੀਤਾ ਅਲ-ਫਸ਼ਰ ਉੱਤੇ ਕਬਜ਼ਾ, ਹਜ਼ਾਰਾਂ ਲੋਕਾਂ ਦੇ ਮਰਨ ਦਾ ਖਦਸ਼ਾ
- ਗੁਰੂ ਨਾਨਕ ਦੇ ਪ੍ਰਕਾਸ਼ ਪੁਰਬ ਮੌਕੇ, ਓਪ੍ਰੇਸ਼ਨ ਸਿੰਦੂਰ ਤੋਂ ਬਾਅਦ ਪਹਿਲੀ ਵਾਰ ਖੁੱਲਣਗੇ ਬਾਰਡਰ, ਭਾਰਤ ਤੋਂ ਪਾਕਿਸਤਾਨ ਜਾਵੇਗਾ 2100 ਸਿਖਾਂ ਦਾ ਜਥਾ
ਪੂਰੀ ਖ਼ਬਰ ਸੁਣਨ ਲਈ ਇਹ ਪੌਡਕਾਸਟ ਸੁਣੋ..
📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।







