ਮਾਲਕਾਂ ਦੇ ਸੋਸ਼ਣ ਦਾ ਸ਼ਿਕਾਰ ਹੋਏ ਕੱਚੇ ਪ੍ਰਵਾਸੀ ਕਾਮਿਆਂ ਲਈ ਆਸਟ੍ਰੇਲੀਆ ਨੇ ਲਿਆਂਦਾ ਨਵਾਂ ਵੀਜ਼ਾ

WORKER EXPLOITATION WARRANTS PERTH

A supplied image obtained on Friday, February 14, 2020, shows the arrest of three Malaysian nationals in Perth following two separate warrants targeting people involved in the unlawful exploitation of foreign workers in the sex and agricultural industries. (AAP Image/Supplied by Australian Border Force) NO ARCHIVING, EDITORIAL USE ONLY Credit: PR IMAGE

ਅਸਥਾਈ ਵੀਜ਼ਿਆਂ 'ਤੇ ਅਕਸਰ ਸ਼ੋਸ਼ਣ ਦਾ ਸ਼ਿਕਾਰ ਹੁੰਦੇ ਪ੍ਰਵਾਸੀ ਕਾਮਿਆਂ ਵਲੋਂ ਲੰਬੇ ਸਮੇਂ ਤੋਂ ਬਿਹਤਰ ਸੁਰੱਖਿਆ ਦੀ ਮੰਗ ਕੀਤੀ ਜਾ ਰਹੀ ਹੈ ਪਰ ਆਸਟ੍ਰੇਲੀਆ ਵਿਚ ਆਪਣੀ ਨੌਕਰੀ ਅਤੇ ਜ਼ਿੰਦਗੀ ਗੁਆਉਣ ਦੇ ਡਰ ਕਾਰਨ, ਉਨ੍ਹਾਂ ਵਲੋਂ ਖੁੱਲ੍ਹ ਕੇ ਕੁਝ ਨਹੀਂ ਬੋਲਿਆ ਜਾਂਦਾ। ਅਜਿਹੇ ਵਿੱਚ ਵਰਕਪਲੇਸ ਜਸਟਿਸ ਵੀਜ਼ਾ ਦੀ ਸ਼ੁਰੂਆਤ ਕਰ ਕੇ ਆਸਟਰੇਲੀਆ, ਪ੍ਰਵਾਸੀ ਕਾਮਿਆਂ ਦੇ ਸ਼ੋਸ਼ਣ ਨਾਲ ਨਜਿੱਠਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਹ ਨਵਾਂ ਵੀਜ਼ਾ ਸਬ-ਕਲਾਸ ਸ਼ੋਸ਼ਣ ਵਿਰੁੱਧ ਲੜ ਰਹੇ ਪ੍ਰਵਾਸੀ ਕਾਮਿਆਂ ਨੂੰ ਕੰਮ ਵਾਲੀ ਥਾਂ ਦੇ ਦਾਅਵੇ ਨਾਲ ਲੜਦੇ ਹੋਏ ਆਸਟ੍ਰੇਲੀਆ ਵਿੱਚ ਆਪਣੀ ਰਿਹਾਇਸ਼ ਵਧਾਉਣ ਦੀ ਇਜਾਜ਼ਤ ਦੇਵੇਗਾ।ਹੋਰ ਵੇਰਵੇ ਲਈ ਸੁਣੋ ਇਹ ਰਿਪੋਰਟ....


ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਾਮ ਸਾਊਥ ਏਸ਼ੀਅਨ 'ਤੇ ਸੁਣੋ।

ਸਾਨੂੰ ਫੇਸਬੁੱਕ 'ਤੇ X 'ਤੇ ਵੀ ਫਾਲੋ ਕਰੋ।


Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand