SKIP TO MAIN CONTENT

ਪਰਥ ਤੋਂ ਪੰਜਾਬ ਤੱਕ: ਛੋਟੀ ਧੀ ਦੀ ਲੋਹੜੀ ਲਈ ਪਰਿਵਾਰ ਦੀ ਖਾਸ ਯਾਤਰਾ

Punjabi lohri
ਆਸਟ੍ਰੇਲੀਅਨ ਪੰਜਾਬੀ ਬੱਚੀਆਂ ਸਹਿਜ ਕੌਰ ਅਤੇ ਅਨੰਦ ਕੌਰ। Credit: FG: Pardeep Kaur / BG: Getty Images/Uma Shankar shareman

ਦੋ ਧੀਆਂ ਦੀ ਮਾਂ, ਪ੍ਰਦੀਪ ਕੌਰ ਆਸਟ੍ਰੇਲੀਆ ਦੇ ਪਰਥ ਸ਼ਹਿਰ ਵਿੱਚ ਰਹਿੰਦੇ ਹਨ। ਇਸ ਸਾਲ ਉਹ ਆਪਣੀ ਛੋਟੀ ਬੇਟੀ ਅੰਨਦ ਕੌਰ ਦੀ ਲੋਹੜੀ ਮਨਾਉਣ ਲਈ ਪੂਰੇ ਪਰਿਵਾਰ ਨਾਲ ਪੰਜਾਬ ਦੇ ਸ਼ਹਿਰ ਫਰੀਦਕੋਟ ਪਹੁੰਚੇ ਹੋਏ ਹਨ। ਕੁਝ ਸਾਲ ਪਹਿਲਾਂ ਉਨ੍ਹਾਂ ਨੇ ਵੱਡੀ ਬੇਟੀ ਸਹਿਜ ਕੌਰ ਦੀ ਲੋਹੜੀ ਪਰਥ ਦੀਆਂ ਗਰਮੀਆਂ ਵਿੱਚ ਮਨਾਈ ਸੀ, ਪਰ ਇਸ ਵਾਰ ਛੋਟੀ ਬੇਟੀ ਦੀ ਲੋਹੜੀ ਪੰਜਾਬ ਦੇ ਸਿਆਲ ਵਿੱਚ ਦਾਦੀਆਂ-ਨਾਨੀਆਂ ਦੇ ਪਿਆਰ, ਪਰਿਵਾਰ ਦੀ ਰੌਣਕ ਅਤੇ ਮਾਹੌਲ ਦੀ ਗਰਮੀ ਨਾਲ ਮਨਾਈ ਜਾ ਰਹੀ ਹੈ। ਆਓ ਸੁਣਦੇ ਹਾਂ ਉਨ੍ਹਾਂ ਨਾਲ ਕੀਤੀ ਪੂਰੀ ਗੱਲਬਾਤ।

Published

Updated

By Jasmeet Kaur

Presented by Jasmeet Kaur

Source: SBS

Skip to podcast episode content

ਦੋ ਧੀਆਂ ਦੀ ਮਾਂ, ਪ੍ਰਦੀਪ ਕੌਰ ਆਸਟ੍ਰੇਲੀਆ ਦੇ ਪਰਥ ਸ਼ਹਿਰ ਵਿੱਚ ਰਹਿੰਦੇ ਹਨ। ਇਸ ਸਾਲ ਉਹ ਆਪਣੀ ਛੋਟੀ ਬੇਟੀ ਅੰਨਦ ਕੌਰ ਦੀ ਲੋਹੜੀ ਮਨਾਉਣ ਲਈ ਪੂਰੇ ਪਰਿਵਾਰ ਨਾਲ ਪੰਜਾਬ ਦੇ ਸ਼ਹਿਰ ਫਰੀਦਕੋਟ ਪਹੁੰਚੇ ਹੋਏ ਹਨ। ਕੁਝ ਸਾਲ ਪਹਿਲਾਂ ਉਨ੍ਹਾਂ ਨੇ ਵੱਡੀ ਬੇਟੀ ਸਹਿਜ ਕੌਰ ਦੀ ਲੋਹੜੀ ਪਰਥ ਦੀਆਂ ਗਰਮੀਆਂ ਵਿੱਚ ਮਨਾਈ ਸੀ, ਪਰ ਇਸ ਵਾਰ ਛੋਟੀ ਬੇਟੀ ਦੀ ਲੋਹੜੀ ਪੰਜਾਬ ਦੇ ਸਿਆਲ ਵਿੱਚ ਦਾਦੀਆਂ-ਨਾਨੀਆਂ ਦੇ ਪਿਆਰ, ਪਰਿਵਾਰ ਦੀ ਰੌਣਕ ਅਤੇ ਮਾਹੌਲ ਦੀ ਗਰਮੀ ਨਾਲ ਮਨਾਈ ਜਾ ਰਹੀ ਹੈ। ਆਓ ਸੁਣਦੇ ਹਾਂ ਉਨ੍ਹਾਂ ਨਾਲ ਕੀਤੀ ਪੂਰੀ ਗੱਲਬਾਤ।

ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।

📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।

📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।

Latest podcast episodes

Follow SBS Punjabi

Download our apps

Watch on SBS

Punjabi News

Stream now