ਪੋਹ ਦਾ ਪਹਿਲਾ ਮਹੀਨਾ ਉਹ ਮਹੀਨਾ ਜਿਸ ਵਿੱਚ ਧੂਣੀਆਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਹਨ।
ਲੋਹੜੀ ਦਾ ਤਿਉਹਾਰ ਭਾਰਤ ਵਿੱਚ ਹੀ ਨਹੀਂ ਸਗੋਂ ਭਾਰਤ ਵਾਸੀ ਜਿੱਥੇ ਜਿੱਥੇ ਵੱਸੇ ਨੇ, ਉੱਥੇ ਉੱਥੇ ਮਨਾਇਆ ਜਾਂਦਾ ਹੈ।
ਅਸੀਂ ਪਰਦੇਸਾਂ ਵਿੱਚ ਵੱਸੇ ਭਾਰਤੀ ਇੰਨ੍ਹਾਂ ਤਿਉਹਾਰਾਂ ਜ਼ਰੀਏ ਹੀ ਆਪਣੇ ਵਿਰਸੇ ਦੀਆ ਯਾਦਾਂ ਨੂੰ ਤਾਜ਼ਾ ਰੱਖਦੇ ਹਾਂ 'ਤੇ ਪਿੱਛੇ ਰਹਿ ਗਈ ਮੁਹੱਬਤ ਦਾ ਨਿੱਘ ਮਾਣਦੇ ਹਾਂ।