ਲੋਹੜੀ ਮੁਬਾਰਕ : ਆਸਟ੍ਰੇਲੀਆ ਵਸਦੇ ਪੰਜਾਬੀ ਇੰਝ ਮਨਾ ਰਹੇ ਹਨ ਧੀਆਂ ਦੀ ਲੋਹੜੀ

Melbourne based Navdeep Singh and Harpreet Kaur with their daughters. Credit: Supplied.
ਪਰਦੇਸਾਂ ਵਿੱਚ ਵਸੇ ਪੰਜਾਬੀ ਤਿਉਹਾਰਾਂ ਜ਼ਰੀਏ ਆਪਣੇ ਵਿਰਸੇ ਦੀਆ ਯਾਦਾਂ ਨੂੰ ਤਾਜ਼ਾ ਰੱਖਦੇ ਹਨ। ਆਸਟ੍ਰੇਲੀਆ ਰਹਿੰਦੇ ਕੁੱਝ ਪੰਜਾਬੀ ਪਰਿਵਾਰਾਂ ਨੇ ਧੀਆਂ ਅਤੇ ਪੁੱਤਰਾਂ ਲਈ ਬਰਾਬਰੀ ਨਾਲ ਲੋਹੜੀ ਦਾ ਤਿਉਹਾਰ ਮਨਾਉਣ ਵਾਲੇ ਆਪਣੇ ਇਰਾਦੇ, ਤਜੁਰਬੇ ਅਤੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਹਨ। ਜ਼ਿਆਦਾ ਜਾਣਕਾਰੀ ਲਈ ਸੁਣੋ ਇਹ ਪੋਡਕਾਸਟ..
Share




