'ਖੇਡਾਂ ਤੇ ਮਾਵਾਂ ਮੁੱਕਣ 'ਤੇ ਹੀ ਚੇਤੇ ਆਉਂਦੀਆਂ ਨੇ': ਆਓ ਕਰੀਏ ਯਾਦ ਬਚਪਨ ਪੰਜਾਬ ਦਾ08:00Children playing outdoors (image used for representation only). Source: Getty Imagesਐਸ ਬੀ ਐਸ ਪੰਜਾਬੀView Podcast SeriesFollow and SubscribeApple PodcastsYouTubeSpotifyDownload (14.66MB)Download the SBS Audio appAvailable on iOS and Android ਅੱਜ ਗੱਲ ਕਰਦੇ ਹਾਂ ਪੰਜਾਬ ਦੀਆਂ ਉਨ੍ਹਾਂ ਖੇਡਾਂ ਦੀ ਜਿਨ੍ਹਾਂ ਦੀਆਂ ਕੀ ਰੀਸਾਂ! ਇਹੋ ਜਹੀਆਂ ਖੇਡਾਂ, ਜਿਨ੍ਹਾਂ ਲਈ ਕੋਈ ਸਮਾਨ ਖਰੀਦਣ ਦੀ ਲੋੜ ਨਹੀਂ। ਗੱਲ ਕਰਾਂਗੇ ਉਨ੍ਹਾਂ ਧੁੰਦਲੀਆਂ ਯਾਦਾਂ ਦੀ ਜਿਨ੍ਹਾਂ ਦਾ ਅਸਰ ਸਾਰੀ ਉਮਰ ਸਾਡੇ ਉੱਤੇ ਰਹਿੰਦਾ ਹੈ। ਬੜਾ ਮਸ਼ਹੂਰ ਅਖਾਣ ਹੈ ਕਿ ਖੇਡਾਂ ਤੇ ਮਾਵਾਂ ਮੁੱਕਣ ਤੇ ਹੀ ਚੇਤੇ ਆਉਂਦੀਆਂ ਨੇ!ਆਡੀਓ ਸੁਨਣ ਲਈ ਉੱਪਰ ਫੋਟੋ ‘ਤੇ ਦਿੱਤੇ ਆਡੀਓ ਆਈਕਨ ਉੱਤੇ ਕਲਿਕ ਕਰੋ...ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋਇਹ ਵੀ ਪੜੋਵਿਚਾਰ ਆਪੋ-ਆਪਣੇ: 'ਰੋਸ਼ਨੀਆਂ ਨੂੰ ਭੁਲੇਖਿਆਂ ਵਿੱਚ ਨਾ ਗੁਆਚਣ ਦਿਓ''ਵੱਖਰਾ ਨਜ਼ਰੀਆ': ਜ਼ਿੰਦਗੀ ਦੀ ਖੇਡ ਨੂੰ ਮਾਨਣ ਲਈ ਠਹਿਰਾਵ ਦਾ ਹੋਣਾ ਬਹੁਤ ਜ਼ਰੂਰੀਜ਼ਿੰਦਗੀ ਵਿਚਲੀਆਂ ਨਵੀਂਆਂ ਖੁਸ਼ੀਆਂ, ਨਵੇਂ ਰੋਸੇ, ਰੁੱਸਣਾ-ਰੁਸੋਓਣਾ ਅਤੇ ਮੰਨਣਾ-ਮਨਾਉਣਾShareLatest podcast episodesਖ਼ਬਰਾਂ ਫਟਾਫੱਟ: ਸਿਡਨੀ 'ਚ ਔਸਤ ਘਰਾਂ ਦੀ ਕੀਮਤ ਰਿਕਾਰਡ 17 ਲੱਖ ਡਾਲਰ ਤੋਂ ਵੀ ਵੱਧ ਤੇ ਹਫ਼ਤੇ ਦੀਆਂ ਹੋਰ ਅਹਿਮ ਖ਼ਬਰਾਂਖ਼ਬਰਨਾਮਾ: ਮੈਲਬਰਨ ਦੇ 44 ਜਨਤਕ ਰਿਹਾਇਸ਼ੀ ਟਾਵਰਾਂ ਨੂੰ ਢਾਹੁਣ ਦੀ ਯੋਜਨਾ ਦਾ ਤਿੱਖਾ ਵਿਰੋਧਮੈਲਬਰਨ ਦੇ ਬੈਰਿਕ ਵਿੱਚ ਝੀਲ ਦਾ ਨਾਮ ਗੁਰੂ ਨਾਨਕ ਦੇ ਨਾਮ ਉੱਤੇ ਰੱਖਣ ਦੇ ਖ਼ਿਲਾਫ਼ ਪਾਈ ਪਟੀਸ਼ਨ ਸੰਸਦ ਵਿੱਚ ਖਾਰਿਜਪੰਜਾਬੀ ਡਾਇਸਪੋਰਾ: ਸਖ਼ਤ ਵੀਜ਼ਾ ਨੀਤੀਆਂ ਤੋਂ ਨਿਊਜ਼ੀਲੈਂਡ ਪਾਸਪੋਰਟ ਦੀ ਰੈਂਕਿੰਗ ਹੋ ਸਕਦੀ ਹੈ ਪ੍ਰਭਾਵਿਤ