Watch FIFA World Cup 2026™

LIVE, FREE and EXCLUSIVE starting June 12 2026

'ਬਦਲਿਆ ਬਦਲਿਆ ਲੱਗਦਾ ਏ, ਮੈਨੂੰ ਚਾਰ ਚੁਫੇਰਾ'

Empty boardwalk during Covid-19

ਕੋਰੋਨਾਵਾਇਰਸ ਮਹਾਮਾਰੀ ਦੇ ਚਲਦਿਆਂ, ਦੁਨੀਆਂ ਕਿੰਨੀ ਬਦਲ ਗਈ, ਸਾਡੇ ਵੇਖਦੇ-ਵੇਖਦੇ, ਹੈ ਨਾ? ਉਸ ਰਚਨਹਾਰ ਦੀ ਰਚਾਈ ਖੇਡ ਹੈ ਸਾਰੀ! ਉਹ ਇੱਕ ਵਾਰ ਫ਼ੇਰ ਲੈ ਰਿਹਾ ਹੈ ਸਾਡਾ ਇਮਤਿਹਾਨ। ਅਸੀਂ ਇੱਕ ਵਾਰੀ ਫ਼ੇਰ ਕਾਇਮ ਰੱਖਣਾ ਹੈ ਉਸ ਸਿਰਜਣਹਾਰ ਤੇ ਆਪਣਾ ਵਿਸ਼ਵਾਸ!


Published

Updated

By Navjot Noor

Source: SBS



Share this with family and friends


ਕੋਰੋਨਾਵਾਇਰਸ ਮਹਾਮਾਰੀ ਦੇ ਚਲਦਿਆਂ, ਦੁਨੀਆਂ ਕਿੰਨੀ ਬਦਲ ਗਈ, ਸਾਡੇ ਵੇਖਦੇ-ਵੇਖਦੇ, ਹੈ ਨਾ? ਉਸ ਰਚਨਹਾਰ ਦੀ ਰਚਾਈ ਖੇਡ ਹੈ ਸਾਰੀ! ਉਹ ਇੱਕ ਵਾਰ ਫ਼ੇਰ ਲੈ ਰਿਹਾ ਹੈ ਸਾਡਾ ਇਮਤਿਹਾਨ। ਅਸੀਂ ਇੱਕ ਵਾਰੀ ਫ਼ੇਰ ਕਾਇਮ ਰੱਖਣਾ ਹੈ ਉਸ ਸਿਰਜਣਹਾਰ ਤੇ ਆਪਣਾ ਵਿਸ਼ਵਾਸ!


ਬਦਲਿਆ ਬਦਲਿਆ ਲੱਗਦਾ ਏ, ਮੈਨੂੰ ਚਾਰ ਚੁਫੇਰਾ,

ਗਲੀਆਂ ਖਾਲੀ, ਖਾਲੀ ਸੜਕਾਂ, ਖਾਲੀ ਹੁਣ ਬਨੇਰਾ| 

ਇੰਨਾਂ ਠਹਿਰਾਉ, ਐਸਾ ਲਗਦਾ ਹੈ ਕਿ ਕਿਸੇ ਦੂਸਰੀ ਦੁਨੀਆਂ ਵਿੱਚ ਉਤਰ ਆਏ ਹਾਂ! 

ਪੂਰੀ ਪੇਸ਼ਕਾਰੀ ਸੁਨਣ ਲਈ ਉੱਪਰ ਫੋਟੋ ‘ਤੇ ਦਿੱਤੇ ਆਡੀਓ ਆਈਕਨ ਉੱਤੇ ਕਲਿਕ ਕਰੋ...

ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ ‘ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਜਾਣਕਾਰੀ ਤੁਸੀਂ ਆਪਣੇ ਰਾਜ ਜਾਂ ਪ੍ਰਦੇਸ਼ ਦੀ ਵੈਬਸਾਈਟ ਤੋਂ ਲੈ ਸਕਦੇ ਹੋ।

ਕਰੋਨਾਵਾਇਰਸ ਦੀ ਟੈਸਟਿੰਗ ਹੁਣ ਆਸਟ੍ਰੇਲੀਆ ਭਰ ਵਿੱਚ ਉਪਲਬਧ ਹੈ। ਜੇ ਤੁਹਾਨੂੰ ਠੰਡ ਜਾਂ ਫਲੂ ਵਰਗੇ ਲੱਛਣ ਮਹਿਸੂਸ ਹੋ ਰਹੇ ਹਨ ਤਾਂ ਤੁਸੀਂ ਆਪਣੇ ਡਾਕਟਰ ਜਾਂ ਕਰੋਨਾਵਾਇਰਸ ਹੈਲਥ ਇਨਫੋਰਮੇਸ਼ਨ ਹੋਟਲਾਈਨ ਨੂੰ 1800 020 080 ‘ਤੇ ਫੋਨ ਕਰਦੇ ਹੋਏ ਟੈਸਟ ਕਰਵਾ ਸਕਦੇ ਹੋ।

ਫੈਡਰਲ ਸਰਕਾਰ ਵਲੋਂ ਕਰੋਨਾਵਾਇਰਸ ਪੀੜਤਾਂ ਦੀ ਨਿਸ਼ਾਨਦੇਹੀ ਕਰਨ ਵਾਸਤੇ ਜਾਰੀ ਕੀਤੀ ਕੋਵਿਡਸੇਫ ਨਾਮੀ ਐਪ ਨੂੰ ਤੁਸੀਂ ਆਪਣੇ ਫੋਨ ਦੇ ਐਪ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ।

ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀਆਂ sbs.com.au/coronavirus ਉੱਤੇ ਉਪਲਬਧ ਹਨ। 

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ


Latest podcast episodes

Follow SBS Punjabi

Download our apps

Watch on SBS

Punjabi News

Stream now