ਚੋਣਾਂ ਤੋਂ ਪਹਿਲਾਂ ਕਈ ਸਰਵੇਖਣਾਂ ਦੁਆਰਾ ਕੀਤੀ ਭਵਿੱਖਬਾਣੀ ਸਹੀ ਸਾਬਿਤ ਹੋਈ ਹੈ, ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਨੂੰ ਦਿੱਲੀ ਵਿੱਚ ਤੀਸਰੀ ਵਾਰ ਸਰਕਾਰ ਬਨਾਉਣ ਦਾ ਮੌਕਾ ਮਿਲਿਆ ਹੈ। ਬੀਜੇਪੀ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਕਾਂਗਰਸ ਤਾਂ ਆਪਣਾ ਖਾਤਾ ਵੀ ਨਹੀਂ ਖੋਲ ਸਕੀ। ਲੇਖਕ ਸਨਮ ਸ਼ਰਮਾ ਮੁਤਾਬਿਕ 'ਆਪ' ਦੀ ਜਿੱਤ ਦਾ ਸਿਹਰਾ ਉਨ੍ਹਾਂ ਦੁਆਰਾ ਕੀਤੇ 'ਵਿਕਾਸ-ਮੁਖੀ' ਕੰਮਾਂ ਅਤੇ 'ਸਾਫ-ਸੁਥਰੇ' ਚੋਣ ਪ੍ਰਚਾਰ ਨੂੰ ਜਾਂਦਾ ਹੈ। ਇਸ ਜਿੱਤ ਦੇ 'ਆਪ' ਲਈ, ਭਾਰਤ ਦੀ ਸਿਆਸਤ ਲਈ ਜਾਂ ਪੰਜਾਬ ਲਈ ਕੀ ਮਾਇਨੇ ਹਨ, ਇਸ ਬਾਰੇ ਚਰਚਾ ਲਈ ਸੁਣੋ ਇਹ ਗੱਲਬਾਤ...
The citizens of Delhi have voted, and as predicted by several pre-election opinion polls, have ushered in the Aam Aadmi Party led by Arvind Kejriwal for another 5-year term in office.
Read this story in English:

Disclaimer: The opinions expressed in this article are the personal opinions of the author. The facts and opinions appearing in the article do not reflect the views of SBS Punjabi.
Listen to SBS Punjabi Monday to Friday at 9 pm. Follow us on Facebook and Twitter.
Share





