SKIP TO MAIN CONTENT

ਪਾਕਿਸਤਾਨ ਡਾਇਰੀ: ਇਮਰਾਨ ਖਾਨ ਦਾ ਅੰਤਰਰਾਸ਼ਟਰੀ ਅਦਾਲਤਾਂ 'ਚ ਜਾਣ ਦਾ ਫ਼ੈਸਲਾ ਵਿਵਾਦਾਂ ਦੇ ਘੇਰੇ 'ਚ

Prime Minister Imran Khan
AAP Image/Tehreek-e-Insaf via AP. Credit: Tehreek-e-Insaf

ਪੀਟੀਆਈ ਦੇ ਚੇਅਰਮੈਨ ਇਮਰਾਨ ਖਾਨ ਨੇ ਬ੍ਰਿਟਿਸ਼ ਬੈਰਿਸਟਰ ਜੈਫਰੀ ਰੋਨਾਲਡ ਰੌਬਰਟਸਨ ਨੂੰ ਆਪਣੇ "ਗੈਰ-ਕਾਨੂੰਨੀ ਨਜ਼ਰਬੰਦੀ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ" ਨਾਲ ਸਬੰਧਤ ਮਾਮਲਿਆਂ ਵਿੱਚ ਅੰਤਰਰਾਸ਼ਟਰੀ ਅਦਾਲਤਾਂ ਵਿੱਚ ਨੁਮਾਇੰਦਗੀ ਲਈ ਨਿਯੁਕਤ ਕੀਤਾ ਹੈ। ਇਹ ਤੇ ਪਾਕਿਸਤਾਨ ਦੀਆਂ ਹੋਰ ਖਬਰਾਂ ਲਈ ਮਸੂਦ ਮੱਲ੍ਹੀ ਦੀ ਇਹ ਰਿਪੋਰਟ ਸੁਣੋ......

Published

By Preetinder Grewal

Source: SBS

Skip to podcast episode content

ਪੀਟੀਆਈ ਦੇ ਚੇਅਰਮੈਨ ਇਮਰਾਨ ਖਾਨ ਨੇ ਬ੍ਰਿਟਿਸ਼ ਬੈਰਿਸਟਰ ਜੈਫਰੀ ਰੋਨਾਲਡ ਰੌਬਰਟਸਨ ਨੂੰ ਆਪਣੇ "ਗੈਰ-ਕਾਨੂੰਨੀ ਨਜ਼ਰਬੰਦੀ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ" ਨਾਲ ਸਬੰਧਤ ਮਾਮਲਿਆਂ ਵਿੱਚ ਅੰਤਰਰਾਸ਼ਟਰੀ ਅਦਾਲਤਾਂ ਵਿੱਚ ਨੁਮਾਇੰਦਗੀ ਲਈ ਨਿਯੁਕਤ ਕੀਤਾ ਹੈ। ਇਹ ਤੇ ਪਾਕਿਸਤਾਨ ਦੀਆਂ ਹੋਰ ਖਬਰਾਂ ਲਈ ਮਸੂਦ ਮੱਲ੍ਹੀ ਦੀ ਇਹ ਰਿਪੋਰਟ ਸੁਣੋ......

ਇਸ ਸਿਲਸਿਲੇ ਵਿੱਚ ਪਾਰਟੀ ਨੇ ਬ੍ਰਿਟਿਸ਼ ਲਾਅ ਫਰਮ ਦੇ ਇੱਕ ਬਿਆਨ ਦਾ ਹਵਾਲਾ-ਰੀਟਵੀਟ ਕੀਤਾ ਸੀ ਪਰ ਹੁਣ ਪੀਟੀਆਈ, ਕਿਸੇ ਵੇਲ਼ੇ ਸਲਮਾਨ ਰਸ਼ਦੀ ਦੀ ਨੁਮਾਇੰਦਗੀ ਕਰਨ ਵਾਲੇ ਵਕੀਲ ਦੀ ਚੋਣ ਲਈ ਆਲੋਚਨਾ ਦੇ ਘੇਰੇ ਵਿੱਚ ਹੈ।

ਦੱਸਣਯੋਗ ਹੈ ਕਿ ਪੀਟੀਆਈ ਦੇ ਅਧਿਕਾਰਤ ਹੈਂਡਲ @PTIofficial ਨੇ ਹਵਾਲਾ-ਰੀਟਵੀਟ ਭਾਵੇਂ ਡਲੀਟ ਕਰ ਦਿੱਤਾ ਹੈ ਪਰ ਵਿਰੋਧੀ ਧਿਰ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਖਾਨ ਦੇ ਇਸ ਕਦਮ ਦਾ ਮਤਲਬ ਹੈ ਕਿ ਪਾਰਟੀ ਨੇ 'ਪਾਕਿਸਤਾਨ ਦੇ ਖਿਲਾਫ' ਅੰਤਰਰਾਸ਼ਟਰੀ ਅਦਾਲਤਾਂ ਵਿੱਚ ਜਾਣਾ ਸੀ।

ਕੁਝ ਸੋਸ਼ਲ ਮੀਡੀਆ ਯੂਜ਼ਰਸ ਨੇ ਟਵੀਟ ਨੂੰ ਡਿਲੀਟ ਕਰਨ ਤੋਂ ਪਹਿਲਾਂ ਇਸਦੇ ਸਕ੍ਰੀਨਸ਼ਾਟ ਵੀ ਲਏ ਸਨ।

ਹੋਰ ਵੇਰਵੇ ਲਈ ਮਸੂਦ ਮੱਲ੍ਹੀ ਦੇ ਹਵਾਲੇ ਨਾਲ਼ ਇਹ ਰਿਪੋਰਟ ਸੁਣੋ......

Latest podcast episodes

Follow SBS Punjabi

Download our apps

Watch on SBS

Punjabi News

Stream now