Witness accounts suggested that between 400 and 750 people had packed the fishing boat that sank about 80 km from the southern Greek town of Pylos. Source: AP / Hellenic Coast Guard
ਪਾਕਿਸਤਾਨੀ ਅਧਿਕਾਰੀਆਂ ਨੇ ਮਨੁੱਖੀ ਤਸਕਰੀ ਨਾਲ਼ ਜੁੜੇ ਘੱਟੋ-ਘੱਟ ਇੱਕ ਦਰਜਨ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ। ਇਹਨਾਂ ਉੱਤੇ ਪਿਛਲੇ ਹਫ਼ਤੇ ਯੂਨਾਨ (ਗ੍ਰੀਸ) ਦੇ ਤੱਟ 'ਤੇ ਹੋਏ ਭਿਆਨਕ ਕਿਸ਼ਤੀ ਹਾਦਸੇ ਦੇ ਦੋਸ਼ਾਂ ਦੀ ਤਫਤੀਸ਼ ਕੀਤੀ ਜਾ ਰਹੀ ਹੈ। ਹੋਰ ਵੇਰਵੇ ਲਈ ਮਸੂਦ ਮੱਲ੍ਹੀ ਦੇ ਹਵਾਲੇ ਨਾਲ਼ ਇਹ ਆਡੀਓ ਰਿਪੋਰਟ ਸੁਣੋ..... Published 20 June 2023 7:25pm
By Preetinder Grewal
Presented by Masood Mallhi
Source: SBS
Skip to podcast episode content Share this with family and friends
ਪਾਕਿਸਤਾਨੀ ਅਧਿਕਾਰੀਆਂ ਨੇ ਮਨੁੱਖੀ ਤਸਕਰੀ ਨਾਲ਼ ਜੁੜੇ ਘੱਟੋ-ਘੱਟ ਇੱਕ ਦਰਜਨ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ। ਇਹਨਾਂ ਉੱਤੇ ਪਿਛਲੇ ਹਫ਼ਤੇ ਯੂਨਾਨ (ਗ੍ਰੀਸ) ਦੇ ਤੱਟ 'ਤੇ ਹੋਏ ਭਿਆਨਕ ਕਿਸ਼ਤੀ ਹਾਦਸੇ ਦੇ ਦੋਸ਼ਾਂ ਦੀ ਤਫਤੀਸ਼ ਕੀਤੀ ਜਾ ਰਹੀ ਹੈ। ਹੋਰ ਵੇਰਵੇ ਲਈ ਮਸੂਦ ਮੱਲ੍ਹੀ ਦੇ ਹਵਾਲੇ ਨਾਲ਼ ਇਹ ਆਡੀਓ ਰਿਪੋਰਟ ਸੁਣੋ..... ਸੈਂਕੜੇ ਪਰਵਾਸੀਆਂ ਨੂੰ ਲੈਕੇ ਜਾ ਰਹੀ ਇੱਕ ਕਿਸ਼ਤੀ ਯੂਨਾਨ(ਗ੍ਰੀਸ) ਦੇ ਤੱਟ 'ਤੇ ਪਲਟਣ ਕਾਰਨ ਘੱਟੋ-ਘੱਟ 78 ਲੋਕਾਂ ਦੀ ਮੌਤ ਹੋ ਗਈ ਹੈ ਜਦੋਂਕਿ ਸੈਂਕੜੇ ਅਜੇ ਵੀ ਲਾਪਤਾ ਦੱਸੇ ਜਾ ਰਹੇ ਹਨ। ਮ੍ਰਿਤਕਾਂ ਵਿੱਚ ਜ਼ਿਆਦਾਤਰ ਪਾਕਿਸਤਾਨੀ ਲੋਕ ਦੱਸੇ ਜਾ ਰਹੇ ਹਨ।
ਪਾਕਿਸਤਾਨ ਸਰਕਾਰ ਨੇ ਇਸ ਘਟਨਾ ਲਈ ਜਿੰਮੇਵਾਰ ਏਜੰਟਾਂ ਨੂੰ ਤਫਤੀਸ਼ ਪਿੱਛੋਂ ਸਖ਼ਤ ਸਜ਼ਾਵਾਂ ਦੇਣ ਦਾ ਐਲਾਨ ਕੀਤਾ ਹੈ।