2026 ਵਿੱਚ ਲਾਹੌਰ ਬਸੰਤ ਤਿਉਹਾਰ ਦੀ ਤਸਵੀਰ (EPA/A. HUSSAIN) Source: EPA / A. HUSSAIN/EPAਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਦਸੰਬਰ 2025 ਵਿੱਚ ਪਾਬੰਦੀ ਹਟਾਉਣ ਤੋਂ ਬਾਅਦ 6 ਫਰਵਰੀ 2026 ਨੂੰ ਬਸੰਤ ਤਿਉਹਾਰ ਮਨਾਇਆ ਗਿਆ ਅਤੇ ਲਾਹੌਰ ਵਿੱਚ ਲਗਭਗ ਦੋ ਦਹਾਕਿਆਂ ਬਾਅਦ ਪਤੰਗਬਾਜ਼ੀ ਨੂੰ ਕਾਨੂੰਨੀ ਇਜਾਜ਼ਤ ਮਿਲੀ। ਹਾਲਾਂਕਿ ਵਸਨੀਕਾਂ ਦਾ ਕਹਿਣਾ ਹੈ ਕਿ ਇਹ ਛੋਟ ਸਿਰਫ਼ ਲਾਹੌਰ ਤੱਕ ਸੀਮਿਤ ਰਹੀ ਜਦਕਿ ਹੋਰ ਇਲਾਕਿਆਂ ਵਿੱਚ ਪਾਬੰਦੀ ਜਾਰੀ ਰਹੀ। ਇਸਦੇ ਨਾਲ ਪਾਕਿਸਤਾਨ ਦੀਆਂ ਹੋਰ ਅਹਿਮ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ।
Published
By Tejinder Pal Singh Hallan
Presented by Masud Mallhi
Source: SBS
Skip to podcast episode contentShare this with family and friends
ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਦਸੰਬਰ 2025 ਵਿੱਚ ਪਾਬੰਦੀ ਹਟਾਉਣ ਤੋਂ ਬਾਅਦ 6 ਫਰਵਰੀ 2026 ਨੂੰ ਬਸੰਤ ਤਿਉਹਾਰ ਮਨਾਇਆ ਗਿਆ ਅਤੇ ਲਾਹੌਰ ਵਿੱਚ ਲਗਭਗ ਦੋ ਦਹਾਕਿਆਂ ਬਾਅਦ ਪਤੰਗਬਾਜ਼ੀ ਨੂੰ ਕਾਨੂੰਨੀ ਇਜਾਜ਼ਤ ਮਿਲੀ। ਹਾਲਾਂਕਿ ਵਸਨੀਕਾਂ ਦਾ ਕਹਿਣਾ ਹੈ ਕਿ ਇਹ ਛੋਟ ਸਿਰਫ਼ ਲਾਹੌਰ ਤੱਕ ਸੀਮਿਤ ਰਹੀ ਜਦਕਿ ਹੋਰ ਇਲਾਕਿਆਂ ਵਿੱਚ ਪਾਬੰਦੀ ਜਾਰੀ ਰਹੀ। ਇਸਦੇ ਨਾਲ ਪਾਕਿਸਤਾਨ ਦੀਆਂ ਹੋਰ ਅਹਿਮ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ।
ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।
ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।