SKIP TO MAIN CONTENT

ਪਾਕਿਸਤਾਨ ਡਾਇਰੀ: ਕਪਾਹ ਦੇ 34% ਘੱਟ ਉਤਪਾਦਨ ਪਿੱਛੋਂ ਮੁਲਕ ਦੀ ਆਲਮੀ ਰੈਂਕਿੰਗ ਹੁਣ ਚੌਥੇ ਤੋਂ ਸੱਤਵੇਂ ਸਥਾਨ 'ਤੇ

Cotton field
Representative image of cotton fields. Source: Pixabay / Supplied

ਹੜ੍ਹਾਂ, ਬਿਜਲੀ ਸੰਕਟ ਅਤੇ ਸਰਕਾਰੀ ਨੀਤੀਆਂ ਕਾਰਨ ਕਪਾਹ ਦੇ ਘੱਟ ਉਤਪਾਦਨ ਪਿੱਛੋਂ ਪਾਕਿਸਤਾਨ ਦੇ ਟੈਕਸਟਾਈਲ ਨਿਰਯਾਤ ਵਿੱਚ ਭਾਰੀ ਗਿਰਾਵਟ ਆਈ ਹੈ। ਪਾਕਿਸਤਾਨ, ਜੋ ਕਿ ਇੱਕ ਪ੍ਰਮੁੱਖ ਕਪਾਹ ਉਤਪਾਦਕ ਦੇਸ਼ ਹੈ, ਇਹਨਾਂ ਹਾਲਾਤਾਂ ਤੋਂ ਪਹਿਲਾਂ ਵਿਸ਼ਵ ਵਿੱਚ ਚੌਥਾ ਸਭ ਤੋਂ ਵੱਡਾ ਕਪਾਹ ਉਤਪਾਦਕ ਸੀ, ਪਰ ਘਟਦੀ ਪੈਦਾਵਾਰ ਪਿੱਛੋਂ ਹੁਣ ਇਹ ਸੱਤਵੇਂ ਸਥਾਨ ਲੁੜ੍ਹਕ ਗਿਆ ਹੈ। ਹੋਰ ਵੇਰਵਿਆਂ ਲਈ ਸੁਣੋ ਇਹ ਆਡੀਓ ਰਿਪੋਰਟ....

Published

By Preetinder Grewal

Presented by Masood Malhi

Source: SBS

Skip to podcast episode content

ਹੜ੍ਹਾਂ, ਬਿਜਲੀ ਸੰਕਟ ਅਤੇ ਸਰਕਾਰੀ ਨੀਤੀਆਂ ਕਾਰਨ ਕਪਾਹ ਦੇ ਘੱਟ ਉਤਪਾਦਨ ਪਿੱਛੋਂ ਪਾਕਿਸਤਾਨ ਦੇ ਟੈਕਸਟਾਈਲ ਨਿਰਯਾਤ ਵਿੱਚ ਭਾਰੀ ਗਿਰਾਵਟ ਆਈ ਹੈ। ਪਾਕਿਸਤਾਨ, ਜੋ ਕਿ ਇੱਕ ਪ੍ਰਮੁੱਖ ਕਪਾਹ ਉਤਪਾਦਕ ਦੇਸ਼ ਹੈ, ਇਹਨਾਂ ਹਾਲਾਤਾਂ ਤੋਂ ਪਹਿਲਾਂ ਵਿਸ਼ਵ ਵਿੱਚ ਚੌਥਾ ਸਭ ਤੋਂ ਵੱਡਾ ਕਪਾਹ ਉਤਪਾਦਕ ਸੀ, ਪਰ ਘਟਦੀ ਪੈਦਾਵਾਰ ਪਿੱਛੋਂ ਹੁਣ ਇਹ ਸੱਤਵੇਂ ਸਥਾਨ ਲੁੜ੍ਹਕ ਗਿਆ ਹੈ। ਹੋਰ ਵੇਰਵਿਆਂ ਲਈ ਸੁਣੋ ਇਹ ਆਡੀਓ ਰਿਪੋਰਟ....

ਪਾਕਿਸਤਾਨ ਕਾਟਨ ਗਿੰਨਰਜ਼ ਐਸੋਸੀਏਸ਼ਨ (ਪੀਸੀਜੀਏ) ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਦੇਸ਼ ਨੇ ਪਿਛਲੇ ਸੀਜ਼ਨ ਦੀ ਫਸਲ ਦੇ ਝਾੜ ਦੇ ਮੁਕਾਬਲੇ ਇਸ ਸਾਲ 34 ਫੀਸਦੀ ਘੱਟ ਕਪਾਹ ਦਾ ਉਤਪਾਦਨ ਕੀਤਾ ਹੈ।

ਇਸ ਗਿਰਾਵਟ ਨਾਲ ਪਾਕਿਸਤਾਨ ਦੀ ਪਹਿਲਾਂ ਤੋਂ ਹੀ ਨਿਘਾਰ ਵੱਲ ਜਾਂਦੀ ਆਰਥਿਕਤਾ ਨੂੰ ਹੋਰ ਨੁਕਸਾਨ ਪਹੁੰਚਣ ਦੀ ਸੰਭਾਵਨਾ ਹੈ, ਅਤੇ ਟੈਕਸਟਾਈਲ ਸੈਕਟਰ ਦੇ 10 ਲੱਖ ਤੋਂ ਵੱਧ ਕਾਮੇ ਆਪਣੀਆਂ ਨੌਕਰੀਆਂ ਗੁਆ ਸਕਦੇ ਹਨ।

Latest podcast episodes

Follow SBS Punjabi

Download our apps

Watch on SBS

Punjabi News

Stream now