The Pakistani military confirmed the death of six of its personnel onboard a helicopter that had disappeared while taking part in rescue operations in areas affected by monsoon floods. Source: EPA / WAQAR HUSSAIN/EPA
ਬਲੋਚਿਸਤਾਨ 'ਤੋਂ ਲਾਪਤਾ ਹੋਏ ਪਾਕਿਸਤਾਨੀ ਫੌਜ ਦੇ ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋਣ ਦੀ ਪੁਸ਼ਟੀ ਹੋਈ ਹੈ। ਦੇਸ਼ ਦੇ ਹੜ੍ਹ ਰਾਹਤ ਕਾਰਜਾਂ ਦੀ ਨਿਗਰਾਨੀ ਕਰ ਰਹੇ ਇਸ ਜਹਾਜ਼ ਵਿੱਚ ਸਵਾਰ ਸੀਨੀਅਰ ਕਮਾਂਡਰ ਸਮੇਤ ਛੇ ਫੌਜੀ ਹਾਦਸੇ ਦਾ ਸ਼ਿਕਾਰ ਹੋ ਗਏ। ਇਹ ਜਾਣਕਾਰੀ ਅਤੇ ਹੋਰ ਹਫਤਾਵਾਰੀ ਖਬਰਾਂ ਲਈ ਸੁਣੋ ਇਹ ਖਾਸ ਰਿਪੋਰਟ... Published 4 August 2022 1:01pm
Updated 5 August 2022 12:34pm
By Sumeet Kaur
Presented by Masood Malhi
Source: SBS
Skip to podcast episode content Share this with family and friends
ਬਲੋਚਿਸਤਾਨ 'ਤੋਂ ਲਾਪਤਾ ਹੋਏ ਪਾਕਿਸਤਾਨੀ ਫੌਜ ਦੇ ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋਣ ਦੀ ਪੁਸ਼ਟੀ ਹੋਈ ਹੈ। ਦੇਸ਼ ਦੇ ਹੜ੍ਹ ਰਾਹਤ ਕਾਰਜਾਂ ਦੀ ਨਿਗਰਾਨੀ ਕਰ ਰਹੇ ਇਸ ਜਹਾਜ਼ ਵਿੱਚ ਸਵਾਰ ਸੀਨੀਅਰ ਕਮਾਂਡਰ ਸਮੇਤ ਛੇ ਫੌਜੀ ਹਾਦਸੇ ਦਾ ਸ਼ਿਕਾਰ ਹੋ ਗਏ। ਇਹ ਜਾਣਕਾਰੀ ਅਤੇ ਹੋਰ ਹਫਤਾਵਾਰੀ ਖਬਰਾਂ ਲਈ ਸੁਣੋ ਇਹ ਖਾਸ ਰਿਪੋਰਟ... ਇਸ ਬਾਰੇ ਵਿਸਥਾਰਿਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।