SKIP TO MAIN CONTENT

ਪਾਕਿਸਤਾਨ ਡਾਇਰੀ: ਸੁਪਰੀਮ ਕੋਰਟ ਵੱਲੋਂ ਦੋਸ਼ੀ ਨੇਤਾਵਾਂ ‘ਤੇ ਚੋਣਾਂ ਲਈ ਉਮਰ ਭਰ ਦੀ ਪਾਬੰਦੀ ਖਤਮ ਕਰਨ ਦਾ ਫੈਸਲਾ

(FILE  Nawaz Sharif (C), former Prime Minister of Pakistan, attends the funeral of his wife, Kulsoom Nawaz, in Lahore, Pakistan, 14 September 2018 (reissued 24 December 2018) (AAP)
File image of Nawaz Sharif, former Prime Minister of Pakistan. Source: AAP

ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਚੌਥੀ ਵਾਰ ਚੋਣ ਲੜਨ ਦਾ ਰਾਹ ਪੱਧਰਾ ਕਰ ਦਿੱਤਾ ਹੈ। ਅਦਾਲਤੀ ਫੈਸਲੇ ਤਹਿਤ ਸਜ਼ਾਜ਼ਾਫ਼ਤਾ ਸਿਆਸਤਦਾਨਾਂ ਉੱਤੇ ਚੋਣ ਲੜਨ ਦੀ ਉਮਰ ਭਰ ਦੀ ਪਾਬੰਦੀ ਨੂੰ ਰੱਦ ਕਰ ਦਿੱਤਾ ਗਿਆ ਹੈ। ਹੋਰ ਵੇਰਵੇ ਲਈ ਇਹ ਆਡੀਓ ਰਿਪੋਰਟ ਸੁਣੋ.....


Published

By Preetinder Grewal

Presented by Masood Mallhi

Source: SBS


Skip to podcast episode content

ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਚੌਥੀ ਵਾਰ ਚੋਣ ਲੜਨ ਦਾ ਰਾਹ ਪੱਧਰਾ ਕਰ ਦਿੱਤਾ ਹੈ। ਅਦਾਲਤੀ ਫੈਸਲੇ ਤਹਿਤ ਸਜ਼ਾਜ਼ਾਫ਼ਤਾ ਸਿਆਸਤਦਾਨਾਂ ਉੱਤੇ ਚੋਣ ਲੜਨ ਦੀ ਉਮਰ ਭਰ ਦੀ ਪਾਬੰਦੀ ਨੂੰ ਰੱਦ ਕਰ ਦਿੱਤਾ ਗਿਆ ਹੈ। ਹੋਰ ਵੇਰਵੇ ਲਈ ਇਹ ਆਡੀਓ ਰਿਪੋਰਟ ਸੁਣੋ.....


ਦੱਸਣਯੋਗ ਹੈ ਕਿ ਨਵਾਜ਼ ਸ਼ਰੀਫ ਨੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਕਾਰਨ 2017 ਵਿੱਚ ਪ੍ਰਧਾਨ ਮੰਤਰੀ ਦਾ ਅਹੁਦਾ ਛੱਡ ਦਿੱਤਾ ਸੀ।

ਉਨ੍ਹਾਂ ਦੇ ਮੁੱਖ ਵਿਰੋਧੀ ਇਮਰਾਨ ਖਾਨ ਇਸ ਸਮੇਂ ਜੇਲ੍ਹ ਦੀ ਸਜ਼ਾ ਕੱਟ ਰਹੇ ਹਨ, ਪਰ ਉਨ੍ਹਾਂ ਨੇ ਵੀ ਅਗਲੇ ਮਹੀਨੇ ਚੋਣ ਲੜਨ ਦਾ ਐਲਾਨ ਕੀਤਾ ਹੈ।

ਅਦਾਲਤ ਦੇ ਇਸ ਫੈਸਲੇ ਪਿੱਛੋਂ ਕਈ ਹੋਰ ਸਿਆਸਤਦਾਨ ਵੀ 8 ਫਰਵਰੀ ਨੂੰ ਸੰਸਦ ਲਈ ਚੋਣ ਲੜ ਸਕਣਗੇ।

ਦੋਸ਼ੀ ਰਾਜਨੇਤਾਵਾਂ ਉੱਤੇ 2018 ਵਿੱਚ ਉਮਰ ਭਰ ਦੀ ਪਾਬੰਦੀ ਲਗਾਈ ਗਈ ਸੀ।

ਸੁਪਰੀਮ ਕੋਰਟ ਵੱਲੋਂ ਸੋਮਵਾਰ ਨੂੰ ਪਾਸ ਕੀਤੇ ਗਏ ਇੱਕ ਨਵੇਂ ਹੁਕਮ ਤਹਿਤ ਦੋਸ਼ੀ ਸਿਆਸਤਦਾਨਾਂ ਨੂੰ ਹੁਣ ਸਿਰਫ ਪੰਜ ਸਾਲ ਤੱਕ ਚੋਣ ਲੜਨ ਤੋਂ ਰੋਕਿਆ ਜਾਵੇਗਾ।

ਹੋਰ ਵੇਰਵੇ ਲਈ ਮਸੂਦ ਮੱਲ੍ਹੀ ਦੇ ਹਵਾਲੇ ਨਾਲ਼ ਇਹ ਆਡੀਓ ਰਿਪੋਰਟ ਸੁਣੋ.....


Latest podcast episodes

Follow SBS Punjabi

Download our apps

Watch on SBS

Punjabi News

Stream now