Pakistan's Caretaker Prime Minister Anwaar-ul-Haq Kakar (left) meets President of the United Arab Emirates, Sheikh Mohamed bin Zayed Al Nahyan, in Abu Dhabi, UAE on November 27, 2023. Credit: Prime Minister's Office
ਪ੍ਰਧਾਨ ਮੰਤਰੀ ਅਨਵਾਰ-ਉਲ-ਹੱਕ ਕਾਕੜ ਨੇ ਸੰਯੁਕਤ ਅਰਬ ਅਮੀਰਾਤ (ਯੂਏਈ) ਦੀ ਆਪਣੀ ਫੇਰੀ ਦੌਰਾਨ ਕਿਹਾ ਹੈ ਕਿ ਪਾਕਿਸਤਾਨ ਨੇ ਵਿਭਿੰਨ ਖੇਤਰਾਂ ਵਿੱਚ ਯੂਏਈ ਨਾਲ ਬਹੁ-ਅਰਬ ਡਾਲਰ ਦੇ ਸਮਝੌਤਿਆਂ (ਐਮਓਯੂ) 'ਤੇ ਹਸਤਾਖਰ ਕੀਤੇ ਹਨ। ਹੋਰ ਵੇਰਵੇ ਲਈ ਇਹ ਆਡੀਓ ਰਿਪੋਰਟ ਸੁਣੋ..... Published 29 November 2023 11:50am
By Preetinder Grewal
Presented by Masood Mallhi
Source: SBS
Skip to podcast episode content Share this with family and friends
ਪ੍ਰਧਾਨ ਮੰਤਰੀ ਅਨਵਾਰ-ਉਲ-ਹੱਕ ਕਾਕੜ ਨੇ ਸੰਯੁਕਤ ਅਰਬ ਅਮੀਰਾਤ (ਯੂਏਈ) ਦੀ ਆਪਣੀ ਫੇਰੀ ਦੌਰਾਨ ਕਿਹਾ ਹੈ ਕਿ ਪਾਕਿਸਤਾਨ ਨੇ ਵਿਭਿੰਨ ਖੇਤਰਾਂ ਵਿੱਚ ਯੂਏਈ ਨਾਲ ਬਹੁ-ਅਰਬ ਡਾਲਰ ਦੇ ਸਮਝੌਤਿਆਂ (ਐਮਓਯੂ) 'ਤੇ ਹਸਤਾਖਰ ਕੀਤੇ ਹਨ। ਹੋਰ ਵੇਰਵੇ ਲਈ ਇਹ ਆਡੀਓ ਰਿਪੋਰਟ ਸੁਣੋ..... ਪਾਕਿਸਤਾਨੀ ਵਿਦੇਸ਼ ਦਫਤਰ ਦੇ ਅਨੁਸਾਰ, ਪ੍ਰਧਾਨ ਮੰਤਰੀ ਕਾਕੜ 28 ਨਵੰਬਰ ਤੱਕ ਦੁਵੱਲੇ ਦੌਰੇ 'ਤੇ ਐਤਵਾਰ ਨੂੰ ਯੂਏਈ ਪਹੁੰਚੇ, ਜਿਸਦਾ ਉਦੇਸ਼ ਕਈ ਨਿਵੇਸ਼ ਅਤੇ ਸਹਿਯੋਗ ਸਮਝੌਤਿਆਂ 'ਤੇ ਦਸਤਖਤ ਕਰਨਾ ਹੈ।
ਇਸ ਤੋਂ ਬਾਅਦ ਉਹ ਕੁਵੈਤ ਦੇ ਦੋ ਦਿਨਾਂ ਦੌਰੇ 'ਤੇ ਜਾਣਗੇ, ਅਤੇ ਉਨ੍ਹਾਂ ਦਾ ਇਹ ਦੌਰਾ 30 ਨਵੰਬਰ ਨੂੰ ਖਤਮ ਹੋਵੇਗਾ।
ਹੋਰ ਵੇਰਵੇ ਲਈ ਮਸੂਦ ਮੱਲ੍ਹੀ ਦੇ ਹਵਾਲੇ ਨਾਲ਼ ਇਹ ਆਡੀਓ ਰਿਪੋਰਟ ਸੁਣੋ........