SKIP TO MAIN CONTENT

ਪਾਕਿਸਤਾਨ ਡਾਇਰੀ: ਅੰਤਰਰਾਸ਼ਟਰੀ ਮੁਦਰਾ ਫੰਡ ਸੌਦੇ ਦੇ ਤਹਿਤ ਬਿਜਲੀ ਦਰਾਂ ਵਿੱਚ ਮੁੜ ਵਾਧਾ

Electricity pylons
Representative image of electricity pylons. Source: AAP

ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਮੁਤਾਬਿਕ ਪਾਕਿਸਤਾਨ ਨੇ ਇੱਕ ਅੰਤਰਰਾਸ਼ਟਰੀ ਮੁਦਰਾ ਫੰਡ ਸੌਦੇ ਦੇ ਤਹਿਤ ਆਪਣੀ ਬਿਜਲੀ ਦੀਆਂ ਦਰਾਂ ਵਿੱਚ ਮੁੜ ਵਾਧਾ ਕੀਤਾ ਹੈ। ਉਨ੍ਹਾਂ ਮੁਤਾਬਿਕ ਇਹ ਬਿਜਲੀ ਅਤੇ ਗੈਸ ਖੇਤਰ ਵਿੱਚ ਅਸਥਿਰ ਜਨਤਕ ਕਰਜ਼ੇ ਨੂੰ ਘਟਾਉਣ ਦੀਆਂ ਕੋਸ਼ਿਸ਼ਾਂ ਦਾ ਇੱਕ ਹਿੱਸਾ ਹੈ।

Published

Updated

By Preetinder Grewal

Presented by Masood Mallhi

Source: SBS

Skip to podcast episode content

ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਮੁਤਾਬਿਕ ਪਾਕਿਸਤਾਨ ਨੇ ਇੱਕ ਅੰਤਰਰਾਸ਼ਟਰੀ ਮੁਦਰਾ ਫੰਡ ਸੌਦੇ ਦੇ ਤਹਿਤ ਆਪਣੀ ਬਿਜਲੀ ਦੀਆਂ ਦਰਾਂ ਵਿੱਚ ਮੁੜ ਵਾਧਾ ਕੀਤਾ ਹੈ। ਉਨ੍ਹਾਂ ਮੁਤਾਬਿਕ ਇਹ ਬਿਜਲੀ ਅਤੇ ਗੈਸ ਖੇਤਰ ਵਿੱਚ ਅਸਥਿਰ ਜਨਤਕ ਕਰਜ਼ੇ ਨੂੰ ਘਟਾਉਣ ਦੀਆਂ ਕੋਸ਼ਿਸ਼ਾਂ ਦਾ ਇੱਕ ਹਿੱਸਾ ਹੈ।

ਸਰਕਾਰ ਦਾ ਦਾਅਵਾ ਹੈ ਕਿ 5.75 ਪਾਕਿਸਤਾਨੀ ਰੁਪਏ ($0.020) ਪ੍ਰਤੀ ਯੂਨਿਟ ਦੀ ਕੀਮਤ ਵਧਣ ਨਾਲ ਗਰੀਬ ਨਾਗਰਿਕਾਂ 'ਤੇ ਕੋਈ ਅਸਰ ਨਹੀਂ ਪਵੇਗਾ।

200 ਯੂਨਿਟਾਂ ਤੱਕ ਦੇ ਖਪਤਕਾਰ - ਕੁੱਲ ਖਰਚੇ ਦਾ 63% - ਟੈਰਿਫ ਵਾਧੇ ਤੋਂ ਮੁਕਤ ਹੋਣਗੇ ਅਤੇ ਰਹਿੰਦੇ 31% ਅੰਸ਼ਕ ਸਬਸਿਡੀ ਲਈ ਯੋਗ ਹੋਣਗੇ।

ਹੋਰ ਵੇਰਵੇ ਲਈ ਮਸੂਦ ਮੱਲ੍ਹੀ ਦੇ ਹਵਾਲੇ ਨਾਲ਼ ਇਹ ਆਡੀਓ ਰਿਪੋਰਟ ਸੁਣੋ.....

Latest podcast episodes

Follow SBS Punjabi

Download our apps

Watch on SBS

Punjabi News

Stream now