In our weekly literary series, this week, we explore Pakistan's Punjabi poet Abrar Nadeem's collections of poems, 'Asi Dil Nu Murshad Jaan Liya'. Abrar Nadeem is prominent poet, columnist, and senior producer at Radio Pakistan and has gained recognition for his efforts of reviving Punjabi literature.
ਸਾਹਿਤ ਅਤੇ ਕਲਾ: ਅਬਰਾਰ ਨਦੀਮ ਦੀ ਕਿਤਾਬ 'ਅਸੀਂ ਦਿਲ ਨੂੰ ਮੁਰਸ਼ਦ ਜਾਣ ਲਿਆ’ ਦੀ ਪੜਚੋਲ

'Asi Dil Nu Murshad Jaan Liya' by Abrar Nadeem) Credit: Supplied.
ਪਾਕਿਸਤਾਨ ਦੇ ਉੱਘੇ ਕਵੀ ਅਬਰਾਰ ਨਦੀਮ ਦੀ ਲਿਖੀ ਇਸ ਕਿਤਾਬ ਵਿੱਚ ਦਿਲ ਨੂੰ ਛੂ ਲੈਣ ਵਾਲੀਆਂ ਪੰਜਾਬੀ ਗਜ਼ਲਾਂ ਅਤੇ ਨਜ਼ਮਾਂ ਦਾ ਭੰਡਾਰ ਹੈ ਜੋ ਕਿ ਪਾਠਕਾਂ ਨੂੰ ਕਾਫੀ ਪਸੰਦ ਆ ਰਹੀਆਂ ਹਨ। ਅਬਰਾਰ ਨਦੀਮ ਰੇਡੀਓ ਪਾਕਿਸਤਾਨ ਦੇ ਪ੍ਰਮੁੱਖ ਲੇਖਕ, ਕਾਲਮਨਵੀਸ, ਅਤੇ ਸੀਨੀਅਰ ਨਿਰਮਾਤਾ ਵੀ ਹਨ ਅਤੇ ਪੰਜਾਬੀ ਸਾਹਿਤ ਨੂੰ ਮੁੜ ਸੁਰਜੀਤ ਕਰਨ ਦੇ ਆਪਣੇ ਯਤਨਾਂ ਲਈ ਉਨ੍ਹਾਂ ਨੂੰ ਮਾਨਤਾ ਪ੍ਰਾਪਤ ਹੈ। ਇਸ ਕਿਤਾਬ ਦੀ ਪੜਚੋਲ ਕਰ ਰਹੇ ਹਨ ਪਾਕਿਸਤਾਨ ਤੋਂ ਸਾਡੇ ਸਾਥੀ ਸਾਦੀਆ ਰਫੀਕ.....
Share