SKIP TO MAIN CONTENT

ਨੁਕਸਾਨਦਾਇਕ ਹੋ ਸਕਦਾ ਹੈ ਖੁੱਲ੍ਹੇ ਅਸਮਾਨ ਹੇਠਾਂ ਕਾਰ ਪਾਰਕ ਕਰਨਾ

PERTH STORM
A car shows severe damage from giant hailstones that rained down in Perth on Monday night during a violent thunderstorm, Tuesday, March 23, 2010. Hundreds of cars were damaged during the storm, having their windscreens smashed and panels badly dented. (AAP Image/Lloyd Jones) NO ARCHIVING Source: AAP / LLOYD JONES/AAPIMAGE

ਗਲ਼ੀ ਜਾਂ ਸੜਕ ਵਿੱਚ ਕਾਰ ਪਾਰਕ ਕਰਨ ਦਾ ਤੁਹਾਡਾ ਫੈਸਲਾ ਗਲਤ ਸਾਬਤ ਹੋ ਸਕਦਾ ਹੈ, ਖਾਸ ਤੌਰ ’ਤੇ ਜੇਕਰ ਤੁਸੀਂ ਸਿਡਨੀ, ਕੈਨਬਰਾ ਜਾਂ ਪਰਥ ਵਿਚ ਰਹਿੰਦੇ ਹੋ। ਇਹ ਇਸ ਲਈ ਹੈ ਕਿਉਂਕਿ ਰਿਪੋਰਟਾਂ ਅਨੁਸਾਰ ਪਿਛਲੇ 40 ਸਾਲਾਂ ਦਰਮਿਆਨ ਆਸਟ੍ਰੇਲੀਆ ਦੇ ਸੰਘਣੀ ਆਬਾਦੀ ਵਾਲੇ ਇਲਾਕਿਆਂ ਵਿੱਚ ਗੜੇਮਾਰੀ 'ਚ 40 ਫੀਸਦ ਵਾਧਾ ਹੋਇਆ ਹੈ। ਗੜੇਮਾਰੀ ਕਾਰਨ ਘਰ, ਇਮਾਰਤਾਂ ਅਤੇ ਕਾਰਾਂ ਨੂੰ ਕਾਫੀ ਨੁਕਸਾਨ ਹੋ ਸਕਦਾ ਹੈ। ਇੰਸ਼ੋਰੈਂਸ ਆਸਟ੍ਰੇਲੀਆ ਗਰੁੱਪ ਦਾ ਕਹਿਣਾ ਹੈ ਕਿ ਆਸਟ੍ਰੇਲੀਅਨ ਲੋਕਾਂ ਵਲੋਂ ਆਪਣੇ ਘਰਾਂ ਤੇ ਵਾਹਨਾਂ ਨੂੰ ਗੜੇਮਾਰੀ ਤੋਂ ਬਚਾਉਣਾ ਬਹੁਤ ਜ਼ਰੂਰੀ ਹੈ।

Published

Updated

By Omoh Bello

Presented by Patras Masih

Source: SBS

Skip to podcast episode content

ਗਲ਼ੀ ਜਾਂ ਸੜਕ ਵਿੱਚ ਕਾਰ ਪਾਰਕ ਕਰਨ ਦਾ ਤੁਹਾਡਾ ਫੈਸਲਾ ਗਲਤ ਸਾਬਤ ਹੋ ਸਕਦਾ ਹੈ, ਖਾਸ ਤੌਰ ’ਤੇ ਜੇਕਰ ਤੁਸੀਂ ਸਿਡਨੀ, ਕੈਨਬਰਾ ਜਾਂ ਪਰਥ ਵਿਚ ਰਹਿੰਦੇ ਹੋ। ਇਹ ਇਸ ਲਈ ਹੈ ਕਿਉਂਕਿ ਰਿਪੋਰਟਾਂ ਅਨੁਸਾਰ ਪਿਛਲੇ 40 ਸਾਲਾਂ ਦਰਮਿਆਨ ਆਸਟ੍ਰੇਲੀਆ ਦੇ ਸੰਘਣੀ ਆਬਾਦੀ ਵਾਲੇ ਇਲਾਕਿਆਂ ਵਿੱਚ ਗੜੇਮਾਰੀ 'ਚ 40 ਫੀਸਦ ਵਾਧਾ ਹੋਇਆ ਹੈ। ਗੜੇਮਾਰੀ ਕਾਰਨ ਘਰ, ਇਮਾਰਤਾਂ ਅਤੇ ਕਾਰਾਂ ਨੂੰ ਕਾਫੀ ਨੁਕਸਾਨ ਹੋ ਸਕਦਾ ਹੈ। ਇੰਸ਼ੋਰੈਂਸ ਆਸਟ੍ਰੇਲੀਆ ਗਰੁੱਪ ਦਾ ਕਹਿਣਾ ਹੈ ਕਿ ਆਸਟ੍ਰੇਲੀਅਨ ਲੋਕਾਂ ਵਲੋਂ ਆਪਣੇ ਘਰਾਂ ਤੇ ਵਾਹਨਾਂ ਨੂੰ ਗੜੇਮਾਰੀ ਤੋਂ ਬਚਾਉਣਾ ਬਹੁਤ ਜ਼ਰੂਰੀ ਹੈ।

ਇਸ ਬਾਰੇ ਹੋਰ ਜਾਣਕਾਰੀ ਲਈ ਆਡੀਓ ਬਟਨ ‘ਤੇ ਕਲਿੱਕ ਕਰੋ।

ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਾਮ ਪੌਪ ਦੇਸੀ  ਤੇ ਸੁਣੋ। ਸਾਨੂੰ  ਫੇਸਬੁੱਕ  ਤੇ ਟਵਿੱਟਰ ਉੱਤੇ ਵੀ ਫਾਲੋ ਕਰੋ।

Latest podcast episodes

Follow SBS Punjabi

Download our apps

Watch on SBS

Punjabi News

Stream now