ਪੌਲੀਨ ਹੈਨਸਨ ਵੱਲੋਂ ਆਸਟ੍ਰੇਲੀਆ ਨੂੰ ‘ਮੋਨੋਕਲਚਰ’ ਬਣਾਉਣ ਦੀ ਗੱਲ: ਇਸ ਦਾ ਕੀ ਭਾਵ ਹੈ ਅਤੇ ਭਾਈਚਾਰੇ ਦੇ ਇਸ ਬਾਰੇ ਕੀ ਵਿਚਾਰ ਹਨ?

cutout pics (3).jpg
ਖੱਬੇ ਤੋਂ ਸੱਜੇ: ਪ੍ਰੋਫੈਸਰ ਹਰਪ੍ਰੀਤ ਸਿੰਘ ਕੰਦਰਾ, ਮਨੋਵਿਗਿਆਨੀ ਗੁਰਪ੍ਰੀਤ ਗੰਡਾ, ਕਮਿਊਨਿਟੀ ਲੀਡਰ ਸੀਮਾ ਚੌਹਾਨ Credit: Supplied by Mr Kandra, Dr Ganda, Ms Chauhan

ਵਨ ਨੇਸ਼ਨ ਪਾਰਟੀ ਦੀ ਆਗੂ ਪੌਲੀਨ ਹੈਨਸਨ ਨੇ ਦੇਸ਼ ਦੇ ਸਭ ਤੋਂ ਮਸ਼ਹੂਰ ਰਾਜਨੀਤਿਕ ਪਲੇਟਫਾਰਮ, ਨੈਸ਼ਨਲ ਪ੍ਰੈਸ ਕਲੱਬ ਵਿਖੇ ਇੱਕ ਤਿੱਖੇ ਭਾਸ਼ਣ ਵਿੱਚ ਐਲਾਨ ਕੀਤਾ ਹੈ ਕਿ ਆਸਟ੍ਰੇਲੀਆ ਨੂੰ ਇੱਕ ਮੋਨੋਕਲਚਰ ਦੇਸ਼ ਹੋਣਾ ਚਾਹੀਦਾ ਹੈ। ਉਹ ਦਾਅਵਾ ਕਰਦੀ ਹੈ ਕਿ ਬਹੁ-ਸੱਭਿਆਚਾਰਕ ਮਾਡਲ ਅਸਫਲ ਰਿਹਾ ਹੈ ਅਤੇ ਇਸਦੀ ਬਜਾਏ ਸਾਨੂੰ ਆਸਟ੍ਰੇਲੀਆ ਨੂੰ ਇੱਕ ਮੋਨੋਕਲਚਰਲ ਪਰ ਬਹੁ-ਨਸਲੀ ਸਮਾਜ ਵਜੋਂ ਸਵੀਕਾਰ ਕਰਨਾ ਚਾਹੀਦਾ ਹੈ। ਜਿਥੇ ਉਨ੍ਹਾਂ ਦੇ ਇਸ ਬਿਆਨ ਦੀ ਕਈ ਪੱਖਾਂ ਤੋਂ ਨਿੰਦਾ ਕੀਤੀ ਗਈ ਹੈ, ਕੁਝ ਲੋਕ ਸਮਾਜਿਕ ਏਕਤਾ ਨੂੰ ਮਜ਼ਬੂਤ ਕਰਨ ਲਈ ਸੱਭਿਆਚਾਰਕ ਤੌਰ ‘ਤੇ ਦੇਸ਼ ਨੂੰ ਜੋੜਨ ਦੀ ਗੱਲ ਵੀ ਕਰ ਰਹੇ ਹਨ। ਆਸਟ੍ਰੇਲੀਆ ਵਿੱਚ ਵਸਦੇ ਪੰਜਾਬੀ ਭਾਈਚਾਰੇ ਦੇ ਇਸ ਬਾਰੇ ਕੀ ਵਿਚਾਰ ਹਨ? ਸੁਣੋ ਇਸ ਪੌਡਕਾਸਟ ਰਾਹੀਂ...

Published

Updated

By Shyna Kalra

Presented by Shyna Kalra

Source: SBS

Share this with family and friends

ਵਨ ਨੇਸ਼ਨ ਪਾਰਟੀ ਦੀ ਆਗੂ ਪੌਲੀਨ ਹੈਨਸਨ ਨੇ ਦੇਸ਼ ਦੇ ਸਭ ਤੋਂ ਮਸ਼ਹੂਰ ਰਾਜਨੀਤਿਕ ਪਲੇਟਫਾਰਮ, ਨੈਸ਼ਨਲ ਪ੍ਰੈਸ ਕਲੱਬ ਵਿਖੇ ਇੱਕ ਤਿੱਖੇ ਭਾਸ਼ਣ ਵਿੱਚ ਐਲਾਨ ਕੀਤਾ ਹੈ ਕਿ ਆਸਟ੍ਰੇਲੀਆ ਨੂੰ ਇੱਕ ਮੋਨੋਕਲਚਰ ਦੇਸ਼ ਹੋਣਾ ਚਾਹੀਦਾ ਹੈ। ਉਹ ਦਾਅਵਾ ਕਰਦੀ ਹੈ ਕਿ ਬਹੁ-ਸੱਭਿਆਚਾਰਕ ਮਾਡਲ ਅਸਫਲ ਰਿਹਾ ਹੈ ਅਤੇ ਇਸਦੀ ਬਜਾਏ ਸਾਨੂੰ ਆਸਟ੍ਰੇਲੀਆ ਨੂੰ ਇੱਕ ਮੋਨੋਕਲਚਰਲ ਪਰ ਬਹੁ-ਨਸਲੀ ਸਮਾਜ ਵਜੋਂ ਸਵੀਕਾਰ ਕਰਨਾ ਚਾਹੀਦਾ ਹੈ। ਜਿਥੇ ਉਨ੍ਹਾਂ ਦੇ ਇਸ ਬਿਆਨ ਦੀ ਕਈ ਪੱਖਾਂ ਤੋਂ ਨਿੰਦਾ ਕੀਤੀ ਗਈ ਹੈ, ਕੁਝ ਲੋਕ ਸਮਾਜਿਕ ਏਕਤਾ ਨੂੰ ਮਜ਼ਬੂਤ ਕਰਨ ਲਈ ਸੱਭਿਆਚਾਰਕ ਤੌਰ ‘ਤੇ ਦੇਸ਼ ਨੂੰ ਜੋੜਨ ਦੀ ਗੱਲ ਵੀ ਕਰ ਰਹੇ ਹਨ। ਆਸਟ੍ਰੇਲੀਆ ਵਿੱਚ ਵਸਦੇ ਪੰਜਾਬੀ ਭਾਈਚਾਰੇ ਦੇ ਇਸ ਬਾਰੇ ਕੀ ਵਿਚਾਰ ਹਨ? ਸੁਣੋ ਇਸ ਪੌਡਕਾਸਟ ਰਾਹੀਂ...

ਬੇਦਾਅਵਾ: ਇਸ ਪੌਡਕਾਸਟ ਵਿੱਚ ਪ੍ਰਗਟ ਕੀਤੇ ਗਏ ਵਿਚਾਰ ਵਿਅਕਤੀਆਂ ਦੇ ਨਿੱਜੀ ਵਿਚਾਰ ਹਨ। ਐਸ ਬੀ ਐਸ ਨਾ ਤਾਂ ਇਸ ਨਾਲ ਸਹਿਮਤ ਹੈ ਅਤੇ ਨਾ ਹੀ ਅਸਹਿਮਤ।

🎧 ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।

📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।

📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।

Latest podcast episodes

Follow SBS Punjabi

Download our apps

Watch on SBS

Punjabi News

Stream now