ਬ੍ਰਿਸਬੇਨ ਦੀ ਪਿੰਕੀ ਸਿੰਘ ਨੂੰ ਭਾਈਚਾਰੇ ਦੀ ਸੇਵਾ ਲਈ ਆਸਟ੍ਰੇਲੀਆ ਦੇ ਵੱਡੇ ਮਾਨ-ਸਨਮਾਨ ਨਾਲ ਨਿਵਾਜਿਆ ਜਾ ਰਿਹਾ ਹੈ। ਉਨ੍ਹਾਂ ਸਣੇ ਤਕਰੀਬਨ 1000 ਲੋਕਾਂ ਨੂੰ ਇਸ ਸਾਲ ਦੇ 'ਕੂਈਨਜ਼ ਆਨਰ ਲਿਸਟ' ਵਿੱਚ 'ਮੈਡਲ ਆਫ਼ ਦਾ ਆਰਡਰ ਆਫ਼ ਆਸਟ੍ਰੇਲੀਆ (ਓ ਏ ਐਮ)' ਲਈ ਚੁਣਿਆ ਗਿਆ ਹੈ। ਬਹੁ-ਸੱਭਿਆਚਾਰਕ ਗਤੀਵਿਧੀਆਂ ਵਿੱਚ ਹਮੇਸ਼ਾਂ ਮੂਹਰਲੀ ਭੂਮਿਕਾ ਵਿੱਚ ਰਹਿਣ ਵਾਲੀ ਪਿੰਕੀ ਸਿੰਘ ਦੇ ਆਸਟ੍ਰੇਲੀਅਨ ਸਫ਼ਰ ਬਾਰੇ ਜਾਨਣ ਲਈ ਸੁਣੋ ਇਹ ਖਾਸ ਇੰਟਰਵਿਊ.....
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।
Read it in English for more details:
Share





