Watch FIFA World Cup 2026™

LIVE, FREE and EXCLUSIVE

ਖਬਰਨਾਮਾ: ਐਲਬਨੀਜ਼ੀ ਦਾ ਹੜ੍ਹ ਪੀੜਤ ਖੇਤਰਾਂ ਦਾ ਦੌਰਾ, ਪੰਜਾਬ 'ਚ ਸ਼ੁਰੂ ਹੋਈ 'ਈਜ਼ੀ ਰਜਿਸਟਰੀ'

Latest_Australian_World_Punjabi_News_27th_May_2025.jpg

Listen to the Top News of 27th May 2025 in Punjabi language. Credit: Dean Lewins/AAP Image & FB/BhagwantMann1

ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨਿਊ ਸਾਊਥ ਵੇਲਜ਼ ਦੇ ਮਿਡ-ਨੌਰਥ ਕੋਸਟ 'ਚ ਆਏ ਹੜ੍ਹ ਪ੍ਰਭਾਵਤ ਇਲਾਕਿਆਂ ਦਾ ਅੱਜ ਦੌਰਾ ਕਰ ਰਹੇ ਹਨ। ਹੜ੍ਹ ਵਾਲੇ ਇਲਾਕੇ 'ਚ ਆਵਾਜਾਈ ਰਾਹਾਂ ਨੂੰ ਸਾਫ਼ ਕਰਨ ਲਈ ਅੱਜ 27 ਮਈ ਨੂੰ ਆਸਟ੍ਰੇਲੀਆਈ ਡਿਫੈਂਸ ਫੋਰਸ ਦੇ 70 ਫੌਜੀ ਜੱਥੇ ਵੀ ਉੱਥੇ ਪਹੁੰਚ ਰਹੇ ਹਨ। ਓਧਰ ਪੰਜਾਬ ਦਾ ਰੁੱਖ ਕਰੀਏ ਤਾਂ ਕੱਲ ਮੋਹਾਲੀ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦੇਸ਼ ਦੇ ਪਹਿਲੇ 'Easy Registry' ਸਿਸਟਮ ਦੀ ਸ਼ੁਰੂਆਤ ਕੀਤੀ ਗਈ ਹੈ। ਸਰਕਾਰ ਮੁਤਾਬਿਕ ਇਹ ਸਿਸਟਮ ਪ੍ਰਾਪਰਟੀ ਦੀ ਖਰੀਦ-ਵੇਚ ਨੂੰ ਸੁਰੱਖਿਅਤ ਅਤੇ ਸੁਖਾਲਾ ਬਣਾਏਗਾ। ਹੋਰ ਕਿਹੜੀਆਂ ਨੇ ਅੱਜ ਦੀਆਂ ਵੱਡੀਆਂ ਖਬਰਾਂ, ਸੁਣੋ ਇਸ ਪੌਡਕਾਸਟ ਰਾਹੀਂ...

Published

Updated

By Puneet Dhingra

Source: SBS

Share this with family and friends

ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨਿਊ ਸਾਊਥ ਵੇਲਜ਼ ਦੇ ਮਿਡ-ਨੌਰਥ ਕੋਸਟ 'ਚ ਆਏ ਹੜ੍ਹ ਪ੍ਰਭਾਵਤ ਇਲਾਕਿਆਂ ਦਾ ਅੱਜ ਦੌਰਾ ਕਰ ਰਹੇ ਹਨ। ਹੜ੍ਹ ਵਾਲੇ ਇਲਾਕੇ 'ਚ ਆਵਾਜਾਈ ਰਾਹਾਂ ਨੂੰ ਸਾਫ਼ ਕਰਨ ਲਈ ਅੱਜ 27 ਮਈ ਨੂੰ ਆਸਟ੍ਰੇਲੀਆਈ ਡਿਫੈਂਸ ਫੋਰਸ ਦੇ 70 ਫੌਜੀ ਜੱਥੇ ਵੀ ਉੱਥੇ ਪਹੁੰਚ ਰਹੇ ਹਨ। ਓਧਰ ਪੰਜਾਬ ਦਾ ਰੁੱਖ ਕਰੀਏ ਤਾਂ ਕੱਲ ਮੋਹਾਲੀ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦੇਸ਼ ਦੇ ਪਹਿਲੇ 'Easy Registry' ਸਿਸਟਮ ਦੀ ਸ਼ੁਰੂਆਤ ਕੀਤੀ ਗਈ ਹੈ। ਸਰਕਾਰ ਮੁਤਾਬਿਕ ਇਹ ਸਿਸਟਮ ਪ੍ਰਾਪਰਟੀ ਦੀ ਖਰੀਦ-ਵੇਚ ਨੂੰ ਸੁਰੱਖਿਅਤ ਅਤੇ ਸੁਖਾਲਾ ਬਣਾਏਗਾ। ਹੋਰ ਕਿਹੜੀਆਂ ਨੇ ਅੱਜ ਦੀਆਂ ਵੱਡੀਆਂ ਖਬਰਾਂ, ਸੁਣੋ ਇਸ ਪੌਡਕਾਸਟ ਰਾਹੀਂ...

📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।

📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।

Latest podcast episodes

Follow SBS Punjabi

Download our apps

Watch on SBS

Punjabi News

Watch now