SKIP TO MAIN CONTENT

ਖਬਰਨਾਮਾ: ਪ੍ਰੀਮੀਅਰ ਦੀ ਵਸਨੀਕਾਂ ਨੂੰ ਸਲਾਹ, ਚੱਕਰਵਾਤ ਕਾਰਨ ਘਬਰਾਹਟ 'ਚ ਖਰੀਦਦਾਰੀ ਕਰਨ ਤੋਂ ਬਚੋ

QLD CYCLONE ALFRED
Waves crash onto rocks as people look on at the Spit, on the Seaway on the Gold Coast, Monday, March 3, 2025. Source: AAP / JONO SEARLE/AAPIMAGE

ਨਿਊ ਸਾਊਥ ਵੇਲਜ਼ ਦੇ ਪ੍ਰੀਮੀਅਰ ਕ੍ਰਿਸ ਮਿੰਸ ਨੇ ਉੱਤਰੀ ਹਿੱਸਿਆਂ ਦੇ ਵਸਨੀਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਆਉਣ ਵਾਲੇ ਚਕਰਵਾਤ ਨੂੰ ਲੈ ਕੇ ਘਬਰਾਹਟ ਵਿੱਚ ਖਰੀਦਦਾਰੀ ਕਰਨ ਤੋਂ ਬਚਣ। ਇਸ ਤੋਂ ਇਲਾਵਾ ਕੈਟੇਗਰੀ-2 ਤੁਫਾਨ ਇਸ ਸਮੇਂ ਬ੍ਰਿਸਬੇਨ ਤੋਂ 560 ਕਿਮੀ ਪੂਰਬ ਵਿੱਚ ਹੌਲੀ-ਹੌਲੀ ਅੱਗੇ ਵਧ ਰਿਹਾ ਹੈ। ਬ੍ਰਿਸਬੇਨ ਅਤੇ ਸਨਸ਼ਾਈਨ ਕੋਸਟ ਸਮੇਤ ਕੁਇਨਜ਼ਲੈਂਡ ਦੇ ਕਈ ਇਲਾਕੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਣ ਦੀ ਉਮੀਦ ਹੈ। ਨਾਲ ਹੀ, ਨਿਊ ਸਾਊਥ ਵੇਲਜ਼ ਦੇ ਨੌਰਦਰਨ ਰਿਵਰਜ਼ ਇਲਾਕੇ ਲਈ ਵੀ ਚੇਤਾਵਨੀ ਜਾਰੀ ਕੀਤੀ ਗਈ ਹੈ। ਹੋਰ ਕਿਹੜੀਆਂ ਨੇ ਦੇਸ਼ ਅਤੇ ਦੁਨੀਆ ਤੋਂ 4 ਮਾਰਚ 2025 ਦੀਆਂ ਮੁੱਖ ਖ਼ਬਰਾਂ, ਸੁਣੋ ਇਸ ਪੌਡਕਾਸਟ ਰਾਹੀਂ....

Published

By Puneet Dhingra

Source: SBS

Skip to podcast episode content

ਨਿਊ ਸਾਊਥ ਵੇਲਜ਼ ਦੇ ਪ੍ਰੀਮੀਅਰ ਕ੍ਰਿਸ ਮਿੰਸ ਨੇ ਉੱਤਰੀ ਹਿੱਸਿਆਂ ਦੇ ਵਸਨੀਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਆਉਣ ਵਾਲੇ ਚਕਰਵਾਤ ਨੂੰ ਲੈ ਕੇ ਘਬਰਾਹਟ ਵਿੱਚ ਖਰੀਦਦਾਰੀ ਕਰਨ ਤੋਂ ਬਚਣ। ਇਸ ਤੋਂ ਇਲਾਵਾ ਕੈਟੇਗਰੀ-2 ਤੁਫਾਨ ਇਸ ਸਮੇਂ ਬ੍ਰਿਸਬੇਨ ਤੋਂ 560 ਕਿਮੀ ਪੂਰਬ ਵਿੱਚ ਹੌਲੀ-ਹੌਲੀ ਅੱਗੇ ਵਧ ਰਿਹਾ ਹੈ। ਬ੍ਰਿਸਬੇਨ ਅਤੇ ਸਨਸ਼ਾਈਨ ਕੋਸਟ ਸਮੇਤ ਕੁਇਨਜ਼ਲੈਂਡ ਦੇ ਕਈ ਇਲਾਕੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਣ ਦੀ ਉਮੀਦ ਹੈ। ਨਾਲ ਹੀ, ਨਿਊ ਸਾਊਥ ਵੇਲਜ਼ ਦੇ ਨੌਰਦਰਨ ਰਿਵਰਜ਼ ਇਲਾਕੇ ਲਈ ਵੀ ਚੇਤਾਵਨੀ ਜਾਰੀ ਕੀਤੀ ਗਈ ਹੈ। ਹੋਰ ਕਿਹੜੀਆਂ ਨੇ ਦੇਸ਼ ਅਤੇ ਦੁਨੀਆ ਤੋਂ 4 ਮਾਰਚ 2025 ਦੀਆਂ ਮੁੱਖ ਖ਼ਬਰਾਂ, ਸੁਣੋ ਇਸ ਪੌਡਕਾਸਟ ਰਾਹੀਂ....

ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵੀਜਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।

Latest podcast episodes

Follow SBS Punjabi

Download our apps

Watch on SBS

Punjabi News

Stream now