SKIP TO MAIN CONTENT

ਆਸਟ੍ਰੇਲੀਆ ਵਿੱਚ ਪੰਜਾਬੀ ਲੋਕ ਵਿਰਸੇ ਨੂੰ ਦੇਖ ਮੇਰੀ ਆਸਟ੍ਰੇਲੀਆ ਫੇਰੀ ਪੁਰਸਕੂਨ ਰਹੀ : ਪੰਜਾਬੀ ਅਦਾਕਾਰਾ ਸਰਬਜੀਤ ਮਾਂਗਟ

Jo 16X9.jpg
ਸਰਬਜੀਤ ਮਾਂਗਟ ,ਪੰਜਾਬੀ ਫਿਲਮ ਅਦਾਕਾਰਾ Credit: @sarbjitmangat/Instagram

'ਪੰਜਾਬ ਦਾ ਲੋਕ ਨਾਚ ਗਿੱਧਾ ਆਪਣੇ ਆਪ ਵਿੱਚ ਬਹੁਤ ਵੱਡਾ ਵਿਸ਼ਾ ਹੈ'- ਮਸ਼ਹੂਰ ਅਦਾਕਾਰਾ, ਲੇਖਿਕਾ ਅਤੇ ਗਿੱਧਿਆਂ ਦੀ ਰਾਣੀ ਨਾਮ ਨਾਲ ਪ੍ਰਸਿੱਧ ਸਰਬਜੀਤ ਮਾਂਗਟ ਨੇ ਆਸਟ੍ਰੇਲੀਆ ਦੌਰੇ ਦੌਰਾਨ ਐਸ ਬੀ ਐਸ ਪੰਜਾਬੀ ਨਾਲ ਖਾਸ ਗੱਲਬਾਤ ਕੀਤੀ। ਉਹਨਾਂ ਨੇ ਗਿੱਧੇ ਨੂੰ ਇੱਕ ਲੋਕ ਧਾਰਾ ਵਜੋਂ ਦੱਸਿਆ ਅਤੇ ਇਸਦੇ ਵੱਡੇ ਮੁਕਾਮ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਇਸ ਗੱਲਬਾਤ ਦੌਰਾਨ ਉਨ੍ਹਾਂ ਵੱਲੋ ਵਿਦੇਸ਼ਾਂ ਵਿੱਚ ਬੈਠੇ ਪੰਜਾਬੀਆਂ ਵੱਲੋਂ ਸਭਿਆਚਾਰ ਨੂੰ ਬੱਚਿਆਂ ਤੱਕ ਪਹੁੰਚਾਉਣ ਲਈ ਕੀਤੀ ਜਾ ਰਹੀ ਕੋਸ਼ਿਸ਼ ਦੀ ਸ਼ਲਾਘਾ ਵੀ ਕੀਤੀ ਗਈ ।

Published

Presented by Jyotika

Source: SBS

Skip to podcast episode content

'ਪੰਜਾਬ ਦਾ ਲੋਕ ਨਾਚ ਗਿੱਧਾ ਆਪਣੇ ਆਪ ਵਿੱਚ ਬਹੁਤ ਵੱਡਾ ਵਿਸ਼ਾ ਹੈ'- ਮਸ਼ਹੂਰ ਅਦਾਕਾਰਾ, ਲੇਖਿਕਾ ਅਤੇ ਗਿੱਧਿਆਂ ਦੀ ਰਾਣੀ ਨਾਮ ਨਾਲ ਪ੍ਰਸਿੱਧ ਸਰਬਜੀਤ ਮਾਂਗਟ ਨੇ ਆਸਟ੍ਰੇਲੀਆ ਦੌਰੇ ਦੌਰਾਨ ਐਸ ਬੀ ਐਸ ਪੰਜਾਬੀ ਨਾਲ ਖਾਸ ਗੱਲਬਾਤ ਕੀਤੀ। ਉਹਨਾਂ ਨੇ ਗਿੱਧੇ ਨੂੰ ਇੱਕ ਲੋਕ ਧਾਰਾ ਵਜੋਂ ਦੱਸਿਆ ਅਤੇ ਇਸਦੇ ਵੱਡੇ ਮੁਕਾਮ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਇਸ ਗੱਲਬਾਤ ਦੌਰਾਨ ਉਨ੍ਹਾਂ ਵੱਲੋ ਵਿਦੇਸ਼ਾਂ ਵਿੱਚ ਬੈਠੇ ਪੰਜਾਬੀਆਂ ਵੱਲੋਂ ਸਭਿਆਚਾਰ ਨੂੰ ਬੱਚਿਆਂ ਤੱਕ ਪਹੁੰਚਾਉਣ ਲਈ ਕੀਤੀ ਜਾ ਰਹੀ ਕੋਸ਼ਿਸ਼ ਦੀ ਸ਼ਲਾਘਾ ਵੀ ਕੀਤੀ ਗਈ ।

ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਾਮ ਸਾਊਥ ਏਸ਼ੀਅਨ 'ਤੇ ਸੁਣੋ। ਸਾਨੂੰ ਫੇਸਬੁੱਕ ਤੇ X 'ਤੇ ਵੀ ਫਾਲੋ ਕਰੋੋੋ

Latest podcast episodes

Follow SBS Punjabi

Download our apps

Watch on SBS

Punjabi News

Stream now