ਪੰਜਾਬੀ ਡਾਇਰੀ: ਪੀਐਸਪੀਸੀਐਲ ਸਣੇ 12 ਕੰਪਨੀਆਂ ਨੇ ਦਿਖਾਈ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਖਰੀਦਣ ‘ਚ ਦਿਲਚਸਪੀ

The 540-MW private thermal power plant at Goindwal Sahib will go under the hammer next week. Credit: supplied
ਗੋਇੰਦਵਾਲ ਸਾਹਿਬ ਵਿਖੇ 540 ਮੈਗਾਵਾਟ ਦਾ ਪ੍ਰਾਈਵੇਟ ਥਰਮਲ ਪਾਵਰ ਪਲਾਂਟ ਅਗਲੇ ਹਫ਼ਤੇ ਨੀਲਾਮ ਹੋ ਜਾਵੇਗਾ ਕਿਓਂਕਿ ਪਲਾਂਟ ਦਾ ਸੰਚਾਲਨ ਕਰਨ ਵਾਲੀ ਪ੍ਰਾਈਵੇਟ ਕੰਪਨੀ, ਜੀਵੀਕੇ ਪਾਵਰ ਕਾਰਪੋਰੇਟ ਦੀਵਾਲੀਆ ਹੋ ਗਈ ਹੈ। ਇਸ ਪੂਰੀ ਪ੍ਰਕਿਰਿਆ ਦਾ ਇਸ ਪਲਾਂਟ ਤੋਂ ਬਿਜਲੀ ਦੀ ਉਪਲਬਧਤਾ 'ਤੇ ਕੋਈ ਅਸਰ ਨਹੀਂ ਪਵੇਗਾ ਕਿਓਂਕਿ ਜੋ ਵੀ ਕੰਪਨੀ ਇਹ ਬੋਲੀ ਜਿੱਤੇਗੀ ਉਹ ਪੀਐਸਪੀਸੀਐਲ (PSPCL) ਨੂੰ ਬਿਜਲੀ ਸਪਲਾਈ ਕਰਨਾ ਜਾਰੀ ਰੱਖੇਗੀ। ਇਸ ਖ਼ਬਰ ਅਤੇ ਪੰਜਾਬ ਨਾਲ ਸਬੰਧਤ ਹੋਰ ਖ਼ਬਰਾਂ ਦੇ ਵੇਰਵੇ ਜਾਣਨ ਲਈ ਸੁਣੋ ਪੰਜਾਬੀ ਡਾਇਰੀ ਦੀ ਰਿਪੋਰਟ।
Share



