Credit: CMO Punjab/Facebookਪੰਜਾਬ ਸਰਕਾਰ ਪੰਚਾਇਤੀ ਚੋਣਾਂ ਜਨਵਰੀ 2024 ਦੇ ਤੀਜੇ ਹਫਤੇ ਵਿੱਚ ਕਰਵਾਉਣ ਦੇ ਰੌਂਅ ਵਿੱਚ ਹੈ। ਇੱਕੋ ਦਿਨ ਹੀ ਗ੍ਰਾਮ ਪੰਚਾਇਤਾਂ, ਬਲਾਕ ਸੰਮਤੀਆਂ ਅਤੇ ਜਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਹੋਣ ਦੀ ਸੰਭਾਵਨਾ ਹੈ। ਪੰਚਾਇਤੀ ਚੋਣਾਂ ਦੀ ਤਿਆਰੀ ਦੇ ਕੰਮ ਵਿੱਚ ਜੇਕਰ ਕੋਈ ਤਕਨੀਕੀ ਅੜਚਣ ਆਉਂਦੀ ਹੈ ਤਾਂ ਚੋਣਾਂ ਦੀ ਤਰੀਕ ਬਦਲੀ ਵੀ ਜਾ ਸਕਦੀ ਹੈ। ਸੂਬਾ ਸਰਕਾਰ ਇਸ ਹਫਤੇ ਕਾਨੂੰਨੀ ਰਾਇ ਵੀ ਲਵੇਗੀ। ਸੂਤਰਾਂ ਮੁਤਾਬਿਕ ਦਸੰਬਰ 2023 ਦੇ ਅੱਧ ਵਿੱਚ ਚੋਣ ਜ਼ਾਬਤਾ ਲੱਗ ਸਕਦਾ ਹੈ। ਹੋਰ ਵੇਰਵੇ ਲਈ ਸੁਣੋ ਇਹ ਆਡੀਓ ਰਿਪੋਰਟ...
Published
Presented by Paramjeet Sona
Source: SBS
Skip to podcast episode contentShare this with family and friends
ਪੰਜਾਬ ਸਰਕਾਰ ਪੰਚਾਇਤੀ ਚੋਣਾਂ ਜਨਵਰੀ 2024 ਦੇ ਤੀਜੇ ਹਫਤੇ ਵਿੱਚ ਕਰਵਾਉਣ ਦੇ ਰੌਂਅ ਵਿੱਚ ਹੈ। ਇੱਕੋ ਦਿਨ ਹੀ ਗ੍ਰਾਮ ਪੰਚਾਇਤਾਂ, ਬਲਾਕ ਸੰਮਤੀਆਂ ਅਤੇ ਜਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਹੋਣ ਦੀ ਸੰਭਾਵਨਾ ਹੈ। ਪੰਚਾਇਤੀ ਚੋਣਾਂ ਦੀ ਤਿਆਰੀ ਦੇ ਕੰਮ ਵਿੱਚ ਜੇਕਰ ਕੋਈ ਤਕਨੀਕੀ ਅੜਚਣ ਆਉਂਦੀ ਹੈ ਤਾਂ ਚੋਣਾਂ ਦੀ ਤਰੀਕ ਬਦਲੀ ਵੀ ਜਾ ਸਕਦੀ ਹੈ। ਸੂਬਾ ਸਰਕਾਰ ਇਸ ਹਫਤੇ ਕਾਨੂੰਨੀ ਰਾਇ ਵੀ ਲਵੇਗੀ। ਸੂਤਰਾਂ ਮੁਤਾਬਿਕ ਦਸੰਬਰ 2023 ਦੇ ਅੱਧ ਵਿੱਚ ਚੋਣ ਜ਼ਾਬਤਾ ਲੱਗ ਸਕਦਾ ਹੈ। ਹੋਰ ਵੇਰਵੇ ਲਈ ਸੁਣੋ ਇਹ ਆਡੀਓ ਰਿਪੋਰਟ...
ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਾਮ ਪੌਪ ਦੇਸੀ ਤੇ ਸੁਣੋ। ਸਾਨੂੰ ਫੇਸਬੁੱਕ
ਤੇ ਟਵਿੱਟਰ ਉੱਤੇ ਵੀ ਫਾਲੋ ਕਰੋ।