ਫਿਲਮ 'ਸਤਿ ਸ਼੍ਰੀ ਅਕਾਲ ਇੰਗਲੈਂਡ' ਤੋਂ ਕਾਫੀ ਉਮੀਦਾਂ ਹਨ: ਐਮੀ ਵਿਰਕ

Source: Supplied
ਪੰਜਾਬੀ ਫਿਲਮ 'ਸਤਿ ਸ਼੍ਰੀ ਅਕਾਲ ਇੰਗਲੈਂਡ' ਇਸ ਹਫਤੇ ਸਰੋਤਿਆਂ ਦੀ ਕਚਹਿਰੀ ਚ ਹਾਜ਼ਿਰ ਹੋ ਰਹੀ ਹੈI ਫਿਲਮ ਵਿੱਚ ਐਮੀ ਵਿਰਕ ਤੇ ਮੋਨਿਕਾ ਗਿੱਲ ਦੀ ਜੋੜ੍ਹੀ ਮੁੱਖ ਭੂਮਿਕਾ ਅਦਾ ਕਰ ਰਹੀ ਹੈI ਇਨ੍ਹਾਂ ਕਿਰਦਾਰਾਂ ਤੋਂ ਇਲਾਵਾ ਫਿਲਮ ਵਿੱਚ ਸਰਦਾਰ ਸੋਹੀ ਤੇ ਕਰਮਜੀਤ ਅਨਮੋਲ ਵੀ ਆਪਣੀ ਅਦਾਕਾਰੀ ਦੇ ਜੌਹਰ ਦਿਖਾਉਂਦੇ ਨਜ਼ਰ ਆਉਣਗੇI
Share