SKIP TO MAIN CONTENT

ਪੰਜਾਬੀ ਡਾਇਸਪੋਰਾ: ਪਹਿਲੇ ਵਿਸ਼ਵ ਯੁੱਧ ਦੇ 9,909 ਅਣਗੌਲੇ ਭਾਰਤੀ ਫੌਜੀਆਂ ਨੂੰ 80 ਸਾਲਾਂ ਬਾਅਦ ਮਿਲੀ ਸਰਕਾਰੀ ਮਾਨਤਾ

EDWARD VIII & PATAILAS
EDWARD VIII When Prince of Wales, meeting Pataila soldiers who lost limbs whilst on active service during World War One. Date: 1894 - 1972 Credit: Rights Managed/MARY EVANS

ਪਹਿਲੇ ਵਿਸ਼ਵ ਯੁੱਧ ਵਿੱਚ ਸ਼ਹੀਦ ਹੋਏ ਵੰਡ ਤੋਂ ਪਹਿਲਾਂ ਦੇ 9,909 ਅਣਗੌਲੇ ਭਾਰਤੀ ਫੌਜੀਆਂ ਦੇ ਨਾਮ 80 ਸਾਲਾਂ ਬਾਅਦ ਕਾਮਨਵੈਲਥ ਵਾਰ ਗ੍ਰੇਵਜ਼ ਕਮਿਸ਼ਨ ਯਾਨੀ CWGC ਦੇ ਰਿਕਾਰਡ ਵਿੱਚ ਸ਼ਾਮਲ ਕੀਤੇ ਜਾ ਰਹੇ ਹਨ। ਜੰਗ ਦੌਰਾਨ ਮੌਜੂਦਾ ਭਾਰਤ, ਪਾਕਿਸਤਾਨ ਅਤੇ ਬੰਗਲਾਦੇਸ਼ ਦੇ ਲਗਭਗ 14 ਲੱਖ ਲੋਕਾਂ ਨੇ ਬ੍ਰਿਟਿਸ਼ ਭਾਰਤੀ ਫੌਜ ਵਿੱਚ ਸੇਵਾ ਕੀਤੀ ਸੀ। ਇਨ੍ਹਾਂ ਵਿੱਚੋਂ ਇਕੱਲੇ ਪੰਜਾਬ ਰਾਜ ਤੋਂ ਹੀ 3,20,000 ਸੈਨਿਕ ਜੰਗ ਵਿੱਚ ਗਏ ਸਨ। ਹੁਣ ਨਵੇਂ ਮਾਨਤਾ ਪ੍ਰਾਪਤ ਇਹਨਾਂ ਹਜ਼ਾਰਾਂ ਸੈਨਿਕਾਂ ਵਿੱਚ ਲਗਭਗ 25% ਸਿੱਖ, 25% ਹਿੰਦੂ ਅਤੇ 40% ਮੁਸਲਮਾਨ ਸ਼ਾਮਲ ਹਨ। ਇਸ ਤੋਂ ਇਲਾਵਾ ਦੁਨੀਆ ਭਰ ਵਿੱਚ ਵੱਸਦੇ ਪੰਜਾਬੀਆਂ ਨਾਲ ਜੁੜੀਆਂ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ।

Published

By Puneet Dhingra

Presented by Parminder Singh PapaToeToe

Source: SBS

Skip to podcast episode content

ਪਹਿਲੇ ਵਿਸ਼ਵ ਯੁੱਧ ਵਿੱਚ ਸ਼ਹੀਦ ਹੋਏ ਵੰਡ ਤੋਂ ਪਹਿਲਾਂ ਦੇ 9,909 ਅਣਗੌਲੇ ਭਾਰਤੀ ਫੌਜੀਆਂ ਦੇ ਨਾਮ 80 ਸਾਲਾਂ ਬਾਅਦ ਕਾਮਨਵੈਲਥ ਵਾਰ ਗ੍ਰੇਵਜ਼ ਕਮਿਸ਼ਨ ਯਾਨੀ CWGC ਦੇ ਰਿਕਾਰਡ ਵਿੱਚ ਸ਼ਾਮਲ ਕੀਤੇ ਜਾ ਰਹੇ ਹਨ। ਜੰਗ ਦੌਰਾਨ ਮੌਜੂਦਾ ਭਾਰਤ, ਪਾਕਿਸਤਾਨ ਅਤੇ ਬੰਗਲਾਦੇਸ਼ ਦੇ ਲਗਭਗ 14 ਲੱਖ ਲੋਕਾਂ ਨੇ ਬ੍ਰਿਟਿਸ਼ ਭਾਰਤੀ ਫੌਜ ਵਿੱਚ ਸੇਵਾ ਕੀਤੀ ਸੀ। ਇਨ੍ਹਾਂ ਵਿੱਚੋਂ ਇਕੱਲੇ ਪੰਜਾਬ ਰਾਜ ਤੋਂ ਹੀ 3,20,000 ਸੈਨਿਕ ਜੰਗ ਵਿੱਚ ਗਏ ਸਨ। ਹੁਣ ਨਵੇਂ ਮਾਨਤਾ ਪ੍ਰਾਪਤ ਇਹਨਾਂ ਹਜ਼ਾਰਾਂ ਸੈਨਿਕਾਂ ਵਿੱਚ ਲਗਭਗ 25% ਸਿੱਖ, 25% ਹਿੰਦੂ ਅਤੇ 40% ਮੁਸਲਮਾਨ ਸ਼ਾਮਲ ਹਨ। ਇਸ ਤੋਂ ਇਲਾਵਾ ਦੁਨੀਆ ਭਰ ਵਿੱਚ ਵੱਸਦੇ ਪੰਜਾਬੀਆਂ ਨਾਲ ਜੁੜੀਆਂ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ।

📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।

📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।

Latest podcast episodes

Follow SBS Punjabi

Download our apps

Watch on SBS

Punjabi News

Stream now