ਅੱਜ ਦੀਆਂ ਸੁਰੱਖਿਆਂ...
- ਰੈੱਡਿਟ ਨੇ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ਪਾਬੰਦੀ ਵਿਰੁੱਧ ਕੀਤੀ ਕਾਨੂੰਨੀ ਕਾਰਵਾਈ
- ਰਾਜ ਸਰਕਾਰਾਂ ਵੱਲੋਂ ਜਨਤਕ ਹਸਪਤਾਲਾਂ ਲਈ ਹੋਰ ਫੰਡਿੰਗ ਦੀ ਮੰਗ
- ਖੇਡ ਮੰਤਰੀ ਨੇ ਪਰਿਵਾਰ ਦੀ ਉਡਾਣਾਂ ਦਾ ਭੁਗਤਾਨ ਟੈਕਸ-ਦਾਤਾ ਫੰਡਿੰਗ ਤੋਂ ਹੋਣ ਦੇ ਬਾਅਦ, ਸਿਆਸਤਦਾਨਾਂ ਦੇ ਯਾਤਰਾ ਖਰਚਿਆਂ ਦੀ ਵਧੇਰੇ ਜਾਂਚ ਦੀ ਮੰਗ
- ਪਰਥ ਵਿੱਚ ਜੰਗਲੀ ਅੱਗ ਨਾਲ ਜੂਝ ਰਹੇ ਅਧਿਕਾਰੀਆਂ ਨੇ ਜਾਰੀ ਕੀਤੀ ਚੇਤਾਵਨੀ
- ਕਾਨੂੰਨੀ ਅਤੇ ਜੇਲ੍ਹ ਪ੍ਰਣਾਲੀ ਕਰਮਚਾਰੀਆਂ ਦੀ ਹੜਤਾਲ ਕਾਰਨ ਅਦਾਲਤਾਂ ਬੰਦ, ਕੈਦੀਆਂ ਲਈ ਤਾਲਾਬੰਦੀ
- ਪੱਛਮੀ ਰਖਾਈਨ ਰਾਜ ਉੱਤੇ ਹਮਲੇ ਵਿੱਚ 30 ਲੋਕ ਮਾਰੇ ਗਏ
- ਅਮਰੀਕਾ ਨੇ ਕੀਤਾ ਵੈਨੇਜ਼ੁਏਲਾ ਦੇ ਤੇਲ ਟੈਂਕਰ ਨੂੰ ਜ਼ਬਤ ਕਰਨ ਦਾ ਬਚਾਅ, ਖੇਤਰ ਵਿੱਚ ਅਮਰੀਕੀ ਜਲ ਸੈਨਾ ਦਾ ਵੱਡਾ ਨਿਰਮਾਣ ਜਾਰੀ
- ਪੰਜਾਬ ਦੇ ਸਾਬਕਾ ਰਾਜਪਾਲ ਸ਼ਿਵਰਾਜ ਪਾਟਿਲ ਦਾ ਦੇਹਾਂਤ
- ਭਾਰਤ ਅਤੇ ਅਮਰੀਕਾ ਵਿਚਕਾਰ ਟੈਰਿਫ ਉੱਤੇ ਹੋਈ ਗੱਲਬਾਤ
ਹੋਰ ਵੇਰਵੇ ਲਈ ਪੂਰਾ ਪੌਡਕਾਸਟ ਸੁਣੋ
📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।







