In NSW and Victoria there were no affordable regions for essential workers earning award wages. Source: AAP / FLAVIO BRANCALEONE/AAPIMAGEਆਸਟ੍ਰੇਲੀਆ ਵਿੱਚ ਕਿਰਾਇਆ ਸੰਕਟ ਵਿਗੜਦਾ ਜਾ ਰਿਹਾ ਹੈ, ਦੇਸ਼ ਭਰ ਵਿਚ ਕਿਰਾਏ ਲਈ ਖਾਲੀ ਘਰਾਂ ਦੀ ਗਿਣਤੀ ਹੇਠਲੇ ਰਿਕਾਰਡ ਪੱਧਰ 'ਤੇ ਵਾਪਸ ਆ ਰਹੀ ਹੈ। ਕਿਰਾਏ ਦੇ ਘਰਾਂ ਲਈ ਸਿਡਨੀ ਸਭ ਤੋਂ ਮਹਿੰਗਾ ਗੜ ਬਣ ਗਿਆ ਹੈ। ਐਡੀਲੇਡ, ਪਰਥ, ਅਤੇ ਬ੍ਰਿਸਬੇਨ ਸ਼ਹਿਰਾਂ ਨੇ ਯੂਨਿਟਾਂ ਦੇ ਇਸ਼ਤਿਹਾਰੀ ਕਿਰਾਏ ਵਿੱਚ ਮਹੱਤਵਪੂਰਨ ਵਾਧਾ ਦੇਖਿਆ ਹੈ, ਜਦਕਿ ਕੈਨਬਰਾ ਵਿੱਚ ਇੱਕ ਘਰ ਨੂੰ ਲੀਜ਼ 'ਤੇ ਦੇਣਾ ਥੋੜ੍ਹਾ ਘਟਿਆ ਹੈ। ਓਧਰ, ਹੋਬਾਰਟ ਅਤੇ ਡਾਰਵਿਨ ਪੂਰੀ ਤਿਮਾਹੀ ਵਿੱਚ ਸਥਿਰ ਰਹੇ ਹਨ। ਇਸ ਬਾਰੇ ਹੋਰ ਜਾਣਕਾਰੀ ਲਈ ਆਡੀਓ ਬਟਨ ‘ਤੇ ਕਲਿੱਕ ਕਰੋ।
Published
By Penry Buckley, Kath Landers
Presented by Patras Masih
Source: SBS
Skip to podcast episode content
Share this with family and friends
ਆਸਟ੍ਰੇਲੀਆ ਵਿੱਚ ਕਿਰਾਇਆ ਸੰਕਟ ਵਿਗੜਦਾ ਜਾ ਰਿਹਾ ਹੈ, ਦੇਸ਼ ਭਰ ਵਿਚ ਕਿਰਾਏ ਲਈ ਖਾਲੀ ਘਰਾਂ ਦੀ ਗਿਣਤੀ ਹੇਠਲੇ ਰਿਕਾਰਡ ਪੱਧਰ 'ਤੇ ਵਾਪਸ ਆ ਰਹੀ ਹੈ। ਕਿਰਾਏ ਦੇ ਘਰਾਂ ਲਈ ਸਿਡਨੀ ਸਭ ਤੋਂ ਮਹਿੰਗਾ ਗੜ ਬਣ ਗਿਆ ਹੈ। ਐਡੀਲੇਡ, ਪਰਥ, ਅਤੇ ਬ੍ਰਿਸਬੇਨ ਸ਼ਹਿਰਾਂ ਨੇ ਯੂਨਿਟਾਂ ਦੇ ਇਸ਼ਤਿਹਾਰੀ ਕਿਰਾਏ ਵਿੱਚ ਮਹੱਤਵਪੂਰਨ ਵਾਧਾ ਦੇਖਿਆ ਹੈ, ਜਦਕਿ ਕੈਨਬਰਾ ਵਿੱਚ ਇੱਕ ਘਰ ਨੂੰ ਲੀਜ਼ 'ਤੇ ਦੇਣਾ ਥੋੜ੍ਹਾ ਘਟਿਆ ਹੈ। ਓਧਰ, ਹੋਬਾਰਟ ਅਤੇ ਡਾਰਵਿਨ ਪੂਰੀ ਤਿਮਾਹੀ ਵਿੱਚ ਸਥਿਰ ਰਹੇ ਹਨ। ਇਸ ਬਾਰੇ ਹੋਰ ਜਾਣਕਾਰੀ ਲਈ ਆਡੀਓ ਬਟਨ ‘ਤੇ ਕਲਿੱਕ ਕਰੋ।
ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਾਮ ਪੌਪ ਦੇਸੀ ਤੇ ਸੁਣੋ। ਸਾਨੂੰ ਫੇਸਬੁੱਕ
ਤੇ ਟਵਿੱਟਰ ਉੱਤੇ ਵੀ ਫਾਲੋ ਕਰੋ।